Sr.NoNews 
1 ਐਸ.ਆਈ.ਆਰ. ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪਾਈ ਗਈ ਪਟੀਸ਼ਨ ’ਚ 14 ਖਾਮੀਆਂ |
View
2 ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੀਤਾ ਗਿਆ ਕਤ/ਲ |
View
3 2026 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦੋ ਅਮਰੀਕੀ ਅਰਥਸ਼ਾਸਤਰੀਆਂ ਨੂੰ ਮਿਲਿਆ |
View
4 ਐਲਪੀਯੂ ਅਤੇ ਚਿਤਕਾਰਾ ਮਾਮਲੇ ਵਿਚ ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ |
View
5 ਜਾਅਲੀ ਫੋਰੈਂਸਿਕ ਰਿਪੋਰਟ ਦੇ ਵਿਵਾਦ ’ਚ ਈ.ਡੀ. ਦੀ ਐਂਟਰੀ |
View
6 ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਆਉਣ ਲਈ ਸਹਿਮਤ, ਬਿਮਾਰ ਮਾਂ ਨੂੰ ਮਿਲਣ ਲਈ ਮੰਗੀ ਸੀ ਪੈਰੋਲ |
View
7 ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਸਣੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ।
View
8 ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਖ਼ਤ ਨਿੰਦਾ
View
9 ਐੱਸ.ਆਈ.ਆਰ. ਦੇ ਵਿਰੋਧ 'ਚ 10 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ
View
10 ਏਅਰ ਇੰਡੀਆ ਹੁਣ ਯਾਤਰੀਆ ਨੂੰ ਦੇਵੇਗੀ ਫਿਜੀਕਲ ਸਿਮ ਅਤੇ ਈ-ਸਿਮ ।
View
11 ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ
View
12 ਅੰਮ੍ਰਿਤਸਰ ਪੁਲਿਸ ਨੇ 8 ਮੁਲਜ਼ਮਾਂ ਨੂੰ ਗੈਰਕਾਨੂੰਨੀ ਹਥਿਆਰਾਂ ਸਣੇ ਕੀਤਾ ਕਾਬੂ |
View
13 ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਾਸੀਆਂ ਨੂੰ ਦਿੱਤਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਤੋਹਫ਼ਾ |
View
14 BJP ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ MP ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ |
View
15 ਪੰਜਾਬ 'ਚ ਤਿਉਹਾਰਾਂ ਤੋਂ ਪਹਿਲਾਂ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਪਾਕਿਸਤਾਨ ਨਾਲ ਜੁੜੇ ਦੋ ਵਿਅਕਤੀ ਚਾਰ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ |
View
16 ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ |
View
17 ਲੁਧਿਆਣਾ ’ਚ ਆਪ੍ਰੇਸ਼ਨ ਦੌਰਾਨ 2 ਗੈਂਗਸਟਰ ਅਸਲੇ ਸਮੇਤ ਕਾਬੂ, 1 ਗਲੌਕ 9mm ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਬਰਾਮਦ |
View
18 ਬਰਨਾਲਾ ’ਚ ਮਿਲਾਵਟੀ ਤੇਲ ਤਿਆਰ ਕਰਨ ਵਾਲੀ ਫੈਕਟਰੀ ’ਤੇ ਖੁਰਾਕ ਸੁਰੱਖਿਆ ਵਿਭਾਗ ਦੀ ਛਾਪੇਮਾਰੀ |
View
19 ਕਪੂਰਥਲਾ: ਰੂਸੀ ਫੌਜ ’ਚ ਫਸੇ ਪਟਿਆਲਾ ਦੇ ਨੌਜਵਾਨ ਦੀ 9 ਮਹੀਨਿਆਂ ਬਾਅਦ ਵਤਨ ਵਾਪਸੀ |
View
20 ਲੁਧਿਆਣਾ ’ਚ ਸਾਬਕਾ ਖੇਤੀਬਾੜੀ ਡਿਪਟੀ ਡਾਇਰੈਕਟਰ ਨਾਲ ਹੋਈ ਲੁੱਟ |
View
21 ਐਲ.ਪੀ.ਯੂ. ਹਿੰਸਾ ਮਾਮਲੇ ’ਚ ਪੁਲਿਸ ਰਾਜਸਥਾਨ ਅਤੇ ਬਿਹਾਰ ਤੋਂ 2 ਵਿਦਿਆਰਥੀਆਂ ਨੂੰ ਲਿਆਈ |
View
22 ਏ.ਐਸ.ਆਈ. ਸੁਖਚੈਨ ਸਿੰਘ ਗੋਲੀਕਾਂਡ ਮਾਮਲੇ ’ਚ ਪੁਲਿਸ ਨੇ ਮਾਮਲਾ ਕੀਤਾ ਦਰਜ |
View
23 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡੀ.ਸੀ.ਦਫ਼ਤਰਾਂ ਦੇ ਬਾਹਰ ਲਗਾਇਆ ਗਿਆ ਪੱਕਾ ਮੋਰਚਾ |
View
24 ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ ਸੋਨ ਤਗਮਾ, ਫਾਈਨਲ ਮੈਚ ’ਚ ਮਲੇਸ਼ੀਆ ਨੂੰ 5-1 ਨਾਲ ਹਰਾਇਆਤ |
View
25 ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ |
View
26 ਏਸ਼ੀਆਈ ਖੇਡਾਂ 2026: ਭਾਰਤ ਨੇ ਪਾਕਿਸਤਾਨ ਨੂੰ ਏਸ਼ੀਆ ਕ੍ਰਿਕਟ ਫਾਈਨਲ ਵਿੱਚ ਹਰਾ ਕੇ ਜਿੱਤਿਆ 19ਵਾਂ ਸੋਨ ਤਗ਼ਮਾ |
View
27 ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹਿੰਸਾ ਮਾਮਲੇ ਵਿਚ ਦੋ ਹੋਰ ਗ੍ਰਿਫ਼ਤਾਰ, ਮਿਗ-23 ’ਤੇ ਚੜ੍ਹਨ ਵਾਲਾ LPU ਦਾ ਵਿਦਿਆਰਥੀ ਵੀ ਗ੍ਰਿਫ਼ਤਾਰ |
View
28 ਵਿਕਸਤ ਭਾਰਤ ਲਈ ਸਵੱਛਤਾ ਰੋਜ਼ਾਨਾ ਦੀ ਨਾਗਰਿਕ ਜ਼ਿੰਮੇਵਾਰੀ ਬਣੇ: ਸਤਨਾਮ ਸਿੰਘ ਸੰਧੂ |
View
29 ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਨੇ ਪੰਜਾਬ ਬਾਰਡਰ ’ਤੇ ਦੋ ਨੂੰ ਕੀਤਾ ਢੇਰ, ਇੱਕ ਘੁਸਪੈਠੀਆ ਵਾਪਸ ਪਾਕਿਸਤਾਨ ਭੱਜਿਆ |
View
30 ਮੋਦੀ, ਟਰੰਪ ਤੇ ਨੇਤਨਯਾਹੂ ਨੇ ਭਾਰਤੀ ਪਾਇਲਟ ਦੀ ਕੀਤੀ ਤਾਰੀਫ਼, ਦੱਸਿਆ ਅਸਲੀ 'ਹੀਰੋ', ਮਛਾਰ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕੀਤੀ ਕਾਮਨਾ |
View
31 ਭਾਰਤੀ ਖਿਡਾਰੀਆਂ ਦਾ ਏਸ਼ੀਆਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ, ਅੱਜ ਤਿੰਨ ਤਗਮੇ ਜਿੱਤੇ |
View
32 ਭਾਰਤੀ ਜਨਤਾ ਪਾਰਟੀ ਹੀ ਪੰਜਾਬ ’ਚੋਂ ਨਸ਼ਿਆਂ ਨੂੰ ਖ਼ਤਮ ਕਰ ਸਕਦੀ ਹੈ : ਅਮਿਤ ਸ਼ਾਹ |
View
33 'ਗਿਆਨੇਸ਼ ਕੁਮਾਰ ਸਿਰਫ਼ ਇੱਕ 'ਟੂਲ' ਹਨ, ਪ੍ਰਧਾਨ ਮੰਤਰੀ ਨੈਤਿਕ ਜ਼ਿੰਮੇਵਾਰੀ ਦੇ ਆਧਾਰ ’ਤੇ ਅਸਤੀਫਾ ਦੇਣ': ਕਾਂਗਰਸ ।
View
34 PNB ਘੁਟਾਲਾ ਮਾਮਲੇ ’ਚ CBI ਨੇ ਸੰਦੀਪ ਮਿਸਤਰੀ ਨੂੰ ਕੀਤਾ ਗ੍ਰਿਫ਼ਤਾਰ ।
View
35 ਦਵਾਈਆਂ ਦੀਆਂ ਕੀਮਤਾਂ ਮਾਮਲੇ ’ਤੇ ਸੁਪਰੀਮ ਕੋਰਟ ਹੋਇਆ ਸਖ਼ਤ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ।
View
36 ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਕਾਂਗਰਸ ਦਾ 10 ਸੂਬਿਆਂ ’ਚ ਪ੍ਰਦਰਸ਼ਨ |
View
37 ਏਸ਼ੀਅਨ ਖੇਡਾਂ 'ਚ ਭਾਰਤ ਦੀ ਪਾਰੁਲ ਚੌਧਰੀ ਨੇ ਜਿੱਤਿਆ ਕਾਂਸੀ ਦਾ ਤਗਮਾ, 5000 ਮੀਟਰ ਦੌੜ 'ਚ ਤੀਜਾ ਸਥਾਨ ਕੀਤਾ ਹਾਸਲ |
View
38 ਅਮਰੀਕੀ ਯੂਨੀਵਰਸਿਟੀ ਨੇ ਇਕ ਹੋਰ ਗ੍ਰਹਿ ਲੱਭਣ ਦਾ ਕੀਤਾ ਦਾਅਵਾ, ਵਿਗਿਆਨੀਆਂ ਮੁਤਾਬਕ ਉਥੇ ਜੀਵਨ ਹੈ |
View
39 ਅਮਰੀਕੀ ਯੂਨੀਵਰਸਿਟੀ ਨੇ ਇਕ ਹੋਰ ਗ੍ਰਹਿ ਲੱਭਣ ਦਾ ਕੀਤਾ ਦਾਅਵਾ, ਵਿਗਿਆਨੀਆਂ ਮੁਤਾਬਕ ਉਥੇ ਜੀਵਨ ਹੈ |
View
40 ਅਮਰੀਕੀ ਯੂਨੀਵਰਸਿਟੀ ਨੇ ਇਕ ਹੋਰ ਗ੍ਰਹਿ ਲੱਭਣ ਦਾ ਕੀਤਾ ਦਾਅਵਾ, ਵਿਗਿਆਨੀਆਂ ਮੁਤਾਬਕ ਉਥੇ ਜੀਵਨ ਹੈ |
View
41 ਲੁਧਿਆਣਾ ’ਚ 6 ਸਾਲ ਤੋਂ ਭਗੌੜਾ ਫਰਜ਼ੀ ਡੀ.ਐੱਸ.ਪੀ. ਜ਼ਬਰ ਜਨਾਹ ਮਾਮਲੇ ’ਚ ਗ੍ਰਿਫ਼ਤਾਰ |
View
42 ਨੇਪਾਲ ਵਿਚ ਲਗਾਤਾਰ ਮੀਂਹ ਪੈਣ ਕਾਰਨ 6 ਲੋਕਾਂ ਦੀ ਮੌਤ, ਮੁੜ ਤੋਂ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਵਿਗੜੇ ਹਾਲਾਤ |
View
43 ਚੰਡੀਗੜ੍ਹ ਵਿਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲਿਆ ਬੁਲਡੋਜ਼ਰ, ਕਾਰਵਾਈ ਦੌਰਾਨ ਭਾਰੀ ਪੁਲਿਸ ਬਲ ਰਿਹਾ ਤਾਇਨਾਤ |
View
44 ਏਸ਼ੀਆਈ ਖੇਡਾਂ 2026- ਨੇਪਾਲ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, 103 ਦੌੜਾਂ ਦੇ ਟੀਚੇ ਨੂੰ 18ਵੇਂ ਓਵਰ ’ਚ ਕੀਤਾ ਹਾਸਲ |
View
45 ਭਾਰਤ ਤੇ ਆਸਟ੍ਰੇਲੀਆ ਦੁਵੱਲੇ ਨਿਵੇਸ਼ ਸਮਝੌਤੇ ’ਤੇ ਮਿਲ ਕੇ ਕੰਮ ਕਰ ਰਹੇ ਹਨ- ਪੀਯੂਸ਼ ਗੋਇਲ |
View
46 ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਲਈ CM ਉਮਰ ਅਬਦੁੱਲਾ ਨੇ ਵਿਧਾਨ ਸਭਾ ’ਚ ਪੇਸ਼ ਕੀਤਾ ਮਤਾ |
View
47 ਆਮ ਆਦਮੀ ਪਾਰਟੀ ਨੇ ਈ.ਡੀ. ਦੀ ਕਾਰਵਾਈ ਖ਼ਿਲਾਫ਼ ਮੋਹਾਲੀ ਸਥਿਤ ਗਮਾਡਾ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ |
View
48 ਗੋਵਿੰਦਾ ਆਪਣੀ ਕਥਿਤ ਪ੍ਰੇਮਿਕਾ ਨਾਲ ਆਏ ਨਜ਼ਰ |
View
49 ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 11 ਸਾਲ ਬਾਅਦ ਅਮਰੀਕਾ ਪਹੁੰਚੇ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਕੀਤਾ ਸਵਾਗਤ |
View
50 ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਪਿਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਦਾ ਫ਼ੈਸਲਾ |
View
51 ਦੱਖਣੀ ਅਫਰੀਕਾ ਵਿੱਚ ਇੱਕ ਘਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ, ਤਿੰਨ ਜ਼ਖ਼ਮੀ- ਪੁਲਿਸ |
View
52 ਨਵੀਂ ਦਿੱਲੀ: IGI ਹਵਾਈ ਅੱਡੇ ’ਤੇ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਇੱਕ ਔਰਤ ਸਮੇਤ 8 ਯਾਤਰੀ ਗ੍ਰਿਫ਼ਤਾਰ |
View
53 ਨਸ਼ੇ, ਗੈਂਗਸਟਰਵਾਦ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਸੰਸਦ ਮੈਂਬਰ ਰੰਧਾਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ |
View
54 ਗੁਰੂਗ੍ਰਾਮ ’ਚ ਹੋਏ ਯੁਵਰਾਜ ਸਿੰਘ ਮਨਚੰਦਾ ਦੇ ਕਤਲ ਮਾਮਲੇ ’ਚ ਹੋਇਆ ਵੱਡਾ ਖੁਲਾਸਾ |
View
55 ਲੁਧਿਆਣਾ ’ਚ ਨਿਹੰਗ ਦਾ ਬਾਣਾ ਪਾ ਕੇ ਚੋਰੀ ਕਰਨ ਵਾਲਾ ਕਾਬੂ, CCTV ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਨੂੰ ਸਿੰਘਾਂ ਨੇ ਕੀਤਾ ਕਾਬੂ |
View
56 ਅਦਾਕਾਰ ਸੋਨੂੰ ਸੂਦ ਬੇਗੂਸਰਾਏ ਵਿੱਚ ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ, ਬਿਹਾਰ ਦੇ 15 ਜ਼ਿਲ੍ਹੇ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਿਤ |
View
57 ਅਮਰੀਕਾ ਵਿੱਚ ਸਾਬਕਾ ਗ੍ਰੰਥੀ 'ਤੇ 4 ਔਰਤਾਂ ਦਾ ਸੋਸ਼ਣ ਕਰਨ ਦੇ ਇਲਜ਼ਾਮ |
View
58 ਭਾਰਤੀ ਸਾਈਕਲਿੰਗ ਟੀਮ ਦੇ ਵਿਦੇਸ਼ੀ ਕੋਚ 'ਤੇ ਨਾਬਾਲਗ ਸਾਈਕਲਿਸਟ ਨਾਲ ਜਬਰ-ਜਨਾਹ ਦੇ ਦੋਸ਼ |
View
59 ਮੋਹਨਜੀਤ ਸ਼ੇਰੋਂ ਦੇ ਤਸ਼ੱਦਦ ਮਾਮਲੇ 'ਚ ਨਵਾਂ ਮੋੜ, ਪੁਲਿਸ ਨੇ ਡੋਪ ਟੈਸਟ ਤੇ ਮੈਡੀਕਲ ਰਿਪੋਰਟਾਂ ਨੂੰ ਬਣਾਇਆ ਹਥਿਆਰ |
View
60 ਦਿੱਲੀ ਹਵਾਈ ਅੱਡੇ 'ਤੇ ਸਪਾਈਸਜੈੱਟ ਦੀਆਂ ਕਈ ਉਡਾਣਾਂ ਪ੍ਰਭਾਵਿਤ, ਯਾਤਰੀਆਂ ਹੋ ਰਹੇ ਪ੍ਰੇਸ਼ਾਨ |
View
61 ਦੇਸ਼ ਵਿੱਚ 6 ਸਾਲਾਂ 'ਚ ਸਾਈਬਰ ਕ੍ਰਾਈਮ ਦੀਆਂ 53.93 ਲੱਖ ਸ਼ਿਕਾਇਤਾਂ ਪਰ 2.4 ਫ਼ੀਸਦ ਮਾਮਲੇ ਦਰਜ |
View
62 ਰੁਪਿਆ 16 ਪੈਸੇ ਮਜ਼ਬੂਤ ​​ਹੋ ਕੇ 95.73 ਪ੍ਰਤੀ ਡਾਲਰ 'ਤੇ ਪਹੁੰਚ ਗਿਆ |
View
63 ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਜੇਲ ਭੇਜਣ ਦਾ ਦਿੱਲੀ ਸਰਕਾਰ ਨੇ ਕੀਤਾ ਸਖ਼ਤ ਵਿਰੋਧ |
View
64 ਪੰਜਾਬ ਸਰਕਾਰ ਨੇ ਨਵਿਆਉਣਯੋਗ ਊਰਜਾ ਦੇ ਖੇਤਰ ਚ ਚੁੱਕਿਆ ਵੱਡਾ ਕਦਮ |
View
65 ਅਰਬ ਸਾਗਰ ’ਚ ਪਾਕਿਸਤਾਨੀ ਸਮੁੰਦਰੀ ਫੌਜ ਦਾ ਜਹਾਜ਼ ਭਾਰਤੀ ਫੌਜ ਦੇ ਜਹਾਜ਼ ਨਾਲ ਟਕਰਾਇਆ |
View
66 ਲਖਨਊ ਦੇ ਗੋਮਤੀਨਗਰ ’ਚ ਪ੍ਰੇਮੀ ਨੇ ਪ੍ਰੇਮਿਕਾ ਨੂੰ ਕਾਰ ਨਾਲ ਮਾਰੀ ਟੱਕਰ |
View
67 'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਲਈ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਪੱਤਰ |
View
68 ਐਲ.ਏ.ਸੀ. 'ਤੇ ਚੀਨੀ ਫੌਜੀਆਂ ਦੀ ਤਾਇਨਾਤੀ ਘਟੀ, ਭਾਰਤੀ ਫੌਜ ਦੀ ਮਜ਼ਬੂਤ |
View
69 KEC ਇੰਟਰਨੈਸ਼ਨਲ ਨੇ ਭਾਰਤ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ 1,303 ਕਰੋੜ ਰੁਪਏ ਦੇ ਠੇਕੇ ਕੀਤੇ ਹਾਸਲ |
View
70 ਪੰਜਾਬ ਵਿੱਚ ਅੱਜ ਤੋਂ ਮੁੜ ਸਰਗਰਮ ਹੋਵੇਗਾ ਮਾਨਸੂਨ, ਅਗਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ, ਚੰਡੀਗੜ੍ਹ ਦਾ ਤਾਪਮਾਨ 36.8 ਡਿਗਰੀ ਤੋਂ ਪਾਰ |
View
71 ਜ਼ੋਮੈਟੋ ਤੋਂ ਖਾਣਾ ਮੰਗਵਾਉਣਾ ਹੋਇਆ ਹੋਰ ਮਹਿੰਗਾ, ਨਕਦ ਭੁਗਤਾਨ 'ਤੇ ਲੱਗਣਗੇ ਵਾਧੂ ਚਾਰਜ |
View
72 'ਮੈਂ ਕਿਸੇ ਦਾ ਘਰ ਨਹੀਂ ਉਜਾੜਿਆ', ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਗੱਲਾਂ ਵਿਚਾਲੇ ਹਰਮਨ ਬਰਾੜ ਨੇ ਪਾਈ ਪੋਸਟ |
View
73 UNSC ਵਿੱਚ ਸੁਧਾਰ ਹੁਣ ਹੋਰ ਨਹੀਂ ਟਾਲਿਆ ਜਾ ਸਕਦਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ |
View
74 ਦਿੱਲੀ- ਗੁਜਰਾਤ ਦੇ ਇੱਕ ਵਿਅਕਤੀ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਲੋਕ ਗ੍ਰਿਫ਼ਤਾਰ |
View
75 ਵਿਨੇਸ਼ ਫੋਗਾਟ ਨੂੰ ਦਿੱਲੀ ਹਾਈ ਕੋਰਟ ਤੋਂ ਲੱਗਿਆ ਝਟਕਾ |
View
76 ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ 43 ਲੱਖ ਤੋਂ ਵੱਧ ਲੋਕ ਪ੍ਰਭਾਵਿਤ |
View
77 ਪੰਜਾਬ ਵਿਚ ਮੀਂਹ ਤੋਂ ਬਾਅਦ ਫਿਰ ਵਧੀ ਗਰਮੀ ਤੇ ਹੁੰਮਸ, ਪਾਰਾ 37.5 ਡਿਗਰੀ ਤੋਂ ਪਾਰ |
View
78 CM ਭਗਵੰਤ ਸਿੰਘ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ CII ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ |
View
79 ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਲਾਂਚ, ਸ਼ੁਰੂਆਤੀ ਕੀਮਤ 3 ਲੱਖ |
View
80 ਪੰਜਾਬੀ ਗਾਇਕ ਐਮੀ ਵਿਰਕ 'ਤੇ ਹੋਏ ਹਮਲੇ ਦੀ ਖ਼ਬਰ ਨਿਕਲੀ ਅਫਵਾਹ |
View
81 ਭਾਰਤ ’ਚ ਸਿਗਰਟ ਦੇ ਧੂੰਏਂ ਕਾਰਨ ਮੌਤਾਂ ਦਾ ਅੰਕੜਾ ਵਧਿਆ |
View
82 ਅਮਰੀਕਾ ਚ ਕਰੋੜਾਂ ਦੇ ਨਸ਼ੇ ਸਮੇਤ ਪੰਜਾਬੀ ਗ੍ਰਿਫ਼ਤਾਰ, ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਨੈੱਟਵਰਕ ਚਲਾਉਣ ਦਾ ਦੋਸ਼ |
View
83 ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਦੀ ਪਤਨੀ ਨੇ ਕੀਤਾ ਕੇਸ |
View
84 ਦਿੱਲੀ ’ਚ ‘ਟ੍ਰਿਪਲ ਇੰਜਣ’ ਸਰਕਾਰ, ਫਿਰ ਵੀ ਕੋਈ ਜਵਾਬਦੇਹੀ ਨਹੀਂ: ਰਾਹੁਲ ਗਾਂਧੀ |
View
85 ਯੂਟੀ ਪ੍ਰਸ਼ਾਸਕ ਨੇ 12 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅੰਡਰਗਰਾਊਂਡ ਪਾਵਰ ਨੈੱਟਵਰਕ ਦਾ ਕੀਤਾ ਉਦਘਾਟਨ |
View
86 US Plane Crash: ਮਿਆਮੀ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ; 5 ਦੀ ਮੌਤ, ਪੰਜ ਜਣੇ ਹੋਏ ਜ਼ਖ਼ਮੀ |
View
87 ਦਿੱਲੀ ਵਿੱਚ ਇਮਾਰਤ ਢਹਿਣ ਨਾਲ 6 ਲੋਕਾਂ ਦੀ ਮੌਤ, 11 ਲੋਕਾਂ ਨੂੰ ਬਚਾਇਆ, ਜ਼ਿੰਮੇਵਾਰ ਅਧਿਕਾਰੀ ਹੋਣਗੇ ਮੁਅੱਤਲ- ਸੀਐਮ ਰੇਖਾ ਗੁਪਤਾ |
View
88 ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਵਿਚ ਇਕ ਫੌਜੀ ਅੱਡੇ 'ਤੇ ਜ਼ਬਰਦਸਤ ਧਮਾਕਾ, 10 ਤੋਂ ਵੱਧ ਲੋਕਾਂ ਦੀ ਮੌਤ |
View
89 ਸ੍ਰੀਨਗਰ ਹਵਾਈ ਅੱਡੇ 'ਤੇ ਜਹਾਜ਼ ਖੰਭੇ ਨਾਲ ਟਕਰਾਇਆ |
View
90 ਕੈਪਟਨ ਅਮਰਿੰਦਰ ਨੇ ‘ਦਿਮਾਗ਼ੀ ਨਕਸਲ’ ਸ਼ਬਦ ’ਤੇ ਚੁੱਕੇ ਸਵਾਲ |
View
91 ਡਾ. ਗੁਰਪ੍ਰੀਤ ਕੌਰ ਮਾਨ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ |
View
92 ਪੰਜਾਬ ਸਰਕਾਰ ਦੇ ਅਫਸਰਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ: ਹਾਈ ਕੋਰਟ 'ਚ ਸਰਕਾਰ ਨੇ ਨਹੀਂ ਦਿੱਤਾ ਜਵਾਬ
View
93 ਡਿਜੀਟਲ ਠੱਗਾਂ ਨੇ ਧਮਕੀਆਂ ਦੇ ਜਾਲ ’ਚ ਫ਼ਸਾ ਕੇ 3.40 ਕਰੋੜ ਰੁਪਏ ਦੀ ਮਾਰੀ ਠੱਗੀ |
View
94 ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਸੁੱਟਣ ਵਾਲੇ ਅਭਿਨੰਦਨ ਵਰਧਮਾਨ ਨੇ ਹਵਾਈ ਸੈਨਾ ਤੋਂ ਲਈ ਸੇਵਾਮੁਕਤੀ |
View
95 ਨੇਪਾਲ ਵਿੱਚ ਹੜ੍ਹਾਂ ਕਾਰਨ ਹੁਣ ਤੱਕ 1,068 ਲੋਕਾਂ ਦੀ ਮੌਤ, 4,600 ਤੋਂ ਵੱਧ ਲੋਕਾਂ ਦੀ ਭਾਲ ਜਾਰੀ |
View
96 ਕਮਰਸ਼ੀਅਲ ਸਿਲੰਡਰ 11.50 ਰੁਪਏ ਅਤੇ 5 ਕਿਲੋ ਵਾਲਾ ਸਿਲੰਡਰ 2 ਰੁਪਏ ਹੋਇਆ ਮਹਿੰਗਾ |
View
97 ਐਨ.ਆਈ.ਏ. ਨੇ ਨਾਲਾਗੜ੍ਹ ਧਮਾਕਾ ਮਾਮਲੇ ’ਚ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ |
View
98 ਰਾਜਪੁਰਾ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਧਾਰਮਿਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ |
View
99 ਪੰਜਾਬ ਚ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਆਈ ਸਾਹਮਣੇ, ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਫ਼ਰੀਦਕੋਟ 'ਚ ਦਰਜ ਕੀਤਾ ਗਿਆ |
View
100 ਕੈਨੇਡਾ ਨੇ ਵਰਕ ਪਰਮਿਟ ਦੇ ਨਿਯਮਾਂ 'ਚ ਕੁੱਝ ਢਿੱਲ ਦਿਤੀ|
View
101 ਯੂਪੀ ਪੁਲਿਸ ਨੇ ਹਰਿਆਣਵੀ ਗਾਇਕ ਅੰਕਿਤ ਬਾਲੀਯਾਨ ਦੇ ਕਾਤਲਾਂ ਦਾ ਕੀਤਾ ਐਨਕਾਊਂਟਰ |
View
102 ਅਮਰੀਕਾ ਨੇ ਹੁਣ ਤਕ 10 ਲੱਖ ਪ੍ਰਵਾਸੀ ਕੱਢੇ ਤੇ 16 ਲੱਖ ਹੋਰ ’ਤੇ ਕਾਰਵਾਈ ਦੀ ਤਿਆਰੀ |
View
103 ਪੰਜਾਬ ਵਿਚ ਘੱਟ ਮੀਂਹ ਕਾਰਨ ਹੁੰਮਸ ਤੇ ਗਰਮੀ ਵਧੀ, ਪੜ੍ਹੋ ਅੱਜ ਦੇ ਮੌਸਮ ਦਾ ਹਾਲ |
View
104 ਦਿੱਲੀ 'ਚ 3.89 ਰੁਪਏ ਮਹਿੰਗੀ ਹੋਈ CNG, ਰੇਟ 83 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ ਲਗਭਗ 87 ਰੁਪਏ ਹੋਏ |
View
105 ਰੱਖੜ ਪੁੰਨਿਆ ਲਈ ਬਾਬਾ ਬਕਾਲਾ ਗਏ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ |
View
106 ਭਾਰਤ ਅਤੇ ਕੈਨੇਡਾ ਨੇ 2026 ਦੇ ਅੰਤ ਤੱਕ ਵਪਾਰਕ ਗੱਲਬਾਤ ਪੂਰੀ ਕਰਨ ਦਾ ਰੱਖਿਆ ਟੀਚਾ |
View
107 ਦਿੱਲੀ ਵਿੱਚ ਮੁਸਕਾਨ ਕਤਲ ਕੇਸ ਦੇ ਮੁਲਜ਼ਮ ਇਮਰਾਨ ਦਾ ਐਨਕਾਉਂਟਰ, ਦੇਰ ਰਾਤ ਹੋਏ ਮੁਕਾਬਲੇ ਵਿੱਚ ਦੋਵਾਂ ਲੱਤਾਂ ਵਿੱਚ ਲੱਗੀ ਗੋਲੀ |
View
108 ਅਟੁੱਟ ਰਹੇ ਪਿਆਰ ਅਤੇ ਭਰੋਸੇ ਦਾ ਬੰਧਨ', ਪ੍ਰਧਾਨ ਮੰਤਰੀ ਮੋਦੀ ਨੇ ਰੱਖੜੀਆਂ ਦੀਆਂ ਦਿੱਤੀਆਂ ਵਧਾਈ , ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦਿੱਤਾ ਇਹ ਸੰਦੇਸ਼ |
View
109 ਯੂਪੀ ਦੇ ਕਾਨਪੁਰ ਵਿੱਚ ਜਹਾਜ਼ ਹਾਦਸਾ, ਗੰਗਾ ਬੈਰਾਜ ਨੇੜੇ ਸਿਖਲਾਈ ਜਹਾਜ਼ ਹੋਇਆ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ |
View
110 ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ, ਆਮ ਆਦਮੀ ਪਾਰਟੀ ਨੇ ਦਿੱਤੀ ਨਵੀਂ ਜ਼ਿੰਮੇਵਾਰੀ |
View
111 ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 'ਹੜਤਾਲ ਖ਼ਤਮ ਕਰੋਂ ਅਸੀਂ ਗੱਲਬਾਤ ਕਰਾਂਗੇ।
View
112 ਏਸ਼ੀਆਈ ਖੇਡਾਂ 2026 ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਸਿੱਧਾ ਕੁਆਰਟਰ ਫਾਈਨਲ ਖੇਡਣਗੀਆਂ |
View
113 ਨੇਪਾਲ ਵਿੱਚ ਹੜ੍ਹ ਕਾਰਨ 1000 ਵਿਅਕਤੀ ਰੁੜ੍ਹੇ, 13 ਲੋਕਾਂ ਦੀਆਂ ਮਿਲੀਆਂ ਲਾ/ਸ਼ਾਂ |
View
114 ਦੱਖਣੀ ਫਰਾਂਸ ਦੇ ਪਿੰਡ ਵਿੱਚ ਤੂਫਾਨ ਆਇਆ, 39 ਲੋਕ ਜ਼ਖਮੀ |
View
115 ਦਿੱਲੀ ਦੇ ਜਸੋਲਾ ’ਚ ਨਾਲੇ ’ਚ ਡਿੱਗੇ ਬੱਚੇ ਦੀ 4 ਦਿਨਾਂ ਬਾਅਦ ਮਿਲੀ ਲਾਸ਼ |
View
116 ਕੱਲ੍ਹ ਤੋਂ 35 ਰੁਪਏ ਕਿਲੋ ਮਿਲੇਗਾ ਪਿਆਜ਼
View
117 ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ- CM ਮਾਨ |
View
118 ਨਿਊਜ਼ੀਲੈਂਡ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ |
View
119 ਬੰਬੀਹਾ ਗੈਂਗ ਨਾਲ ਜੁੜੇ ਤਿੰਨ ਭਗੌੜਿਆਂ ਨੂੰ ਮਲੇਸ਼ੀਆ ਤੋਂ ਕੀਤਾ ਕਾਬੂ |
View
120 ਪਹਿਲੀ ਸਤੰਬਰ ਤੋਂ ਬਦਲ ਜਾਣਗੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮ, ਬੋਰਡਿੰਗ ਪਾਸ ’ਤੇ ਹੁਣ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ |
View
121 ਕੈਨੇਡਾ ਦੇ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰੇ 'ਚ ਹਮਲੇ ਦੀ ਘਟਨਾ, ਹਮਲੇ ਦੌਰਾਨ 2 ਲੋਕ ਜ਼ਖਮੀ ਹੋਣ ਦੀ ਜਾਣਕਾਰੀ |
View
122 ਬਿਹਾਰ ਵਿੱਚ 2030 ਤੱਕ 13 ਹਵਾਈ ਅੱਡੇ ਹੋਣਗੇ ਚਾਲੂ, ਗੋਪਾਲਗੰਜ-ਕਿਸ਼ਨਗੰਜ ਤੋਂ ਸਿੱਧੀਆਂ ਦਿੱਲੀ-ਮੁੰਬਈ ਉਡਾਣਾਂ |
View
123 ਪਾਕਿਸਤਾਨ ਦਾ ਕੁੱਲ ਕਰਜ਼ਾ ਵਧ ਕੇ ਹੋਇਆ 81.9 ਖਰਬ ਰੁਪਏ |
View
124 ਪੰਜਾਬ ਵਿੱਚ ਲੋਕਾਂ ਦਾ ਮੈਨੀਫੈਸਟੋ ਲਿਆਵੇਗੀ ਕਾਂਗਰਸ- ਡਾ. ਅਮਰ ਸਿੰਘ |
View
125 ਚੀਨ ਵਿੱਚ ਤੂਫਾਨ ਨਾਲ 159 ਲੋਕਾਂ ਦੀ ਮੌਤ, 10 ਲਾਪਤਾ |
View
126 ਪੰਜਾਬ 'ਚ ਸਵਾਈਨ ਫਲੂ ਦੀ ਦਸਤਕ, ਇਕ ਵਿਅਕਤੀ ਨਿਕਲਿਆ ਪਾਜ਼ੇਟਿਵ |
View
127 'ਸੇਫ ਪੰਜਾਬ' ਵਟਸਐਪ ਹੈਲਪਲਾਈਨ ਰਾਹੀਂ ਮਿਲੀਆਂ ਸੂਚਨਾਵਾਂ 'ਤੇ 21,900 ਤੋਂ ਵੱਧ ਗ੍ਰਿਫ਼ਤਾਰੀਆਂ |
View
128 ਵਿੱਤੀ ਸਾਲ 2024-25 ਦੌਰਾਨ ਪੀਐਮ ਕੇਅਰਜ਼ ’ਚ ਘਰੇਲੂ ਦਾਨ 30 ਪ੍ਰਤੀਸ਼ਤ ਘਟਿਆ |
View
129 ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰੇਗੀ ਪੰਜਾਬ ਸਰਕਾਰ |
View
130 ਸੰਗਰੂਰ ਬਣੇਗਾ ਏਸ਼ੀਅਨ, ਵਿਸ਼ਵ ਅਤੇ ਓਲੰਪਿਕ ਚੈਂਪੀਅਨਾਂ ਦੀ ਨਰਸਰੀ |
View
131 ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਹੋ ਗਈ ਉਨ੍ਹਾਂ ਦੇ ਵਿਆਹ ਕਰਵਾਓ- ਜਥੇਦਾਰ ਕੁਲਦੀਪ ਸਿੰਘ ਗੜਗੱਜ |
View
132 ਹਿਮਾਚਲ ਵਿੱਚ 109 ਸੜਕਾਂ ਬੰਦ ਅਤੇ 937 ਕਰੋੜ ਰੁਪਏ ਦਾ ਨੁਕਸਾਨ, ਅੱਠ ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ |
View
133 ਸੋਨੀਆ ਗਾਂਧੀ ਨੇ 'ਵੰਦੇ ਮਾਤਰਮ' ਰੋਕਣ ਦੀ ਕੀਤੀ ਕੋਸ਼ਿਸ਼ -ਭਾਜਪਾ |
View
134 ਪਟਿਆਲਾ ਦੇ ਮਾਡਲ ਟਾਊਨ ਇਲਾਕੇ ਤੋਂ ਤਿੰਨ ਨਾਬਾਲਗ ਲੜਕੀਆਂ ਲਾਪਤਾ |
View
135 ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ |
View
136 ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ |
View
137 ਊਰਜਾ ਦੀ ਮਹੱਤਤਾ ਵਧ ਗਈ ਹੈ, ਦੁਨੀਆਂ ਇਸ ਤੋਂ ਬਿਨਾਂ ਨਹੀਂ ਚੱਲ ਸਕਦੀ: PM ਨਰਿੰਦਰ ਮੋਦੀ
View
138 ਪੰਜਾਬ ਵਿੱਚ ਆਜ਼ਾਦੀ ਦਿਵਸ ਦਾ ਜਸ਼ਨ, ਮੁੱਖ ਮੰਤਰੀ ਮਾਨ ਨੇ ਫਿਰੋਜ਼ਪੁਰ ਵਿੱਚ ਲਹਿਰਾਇਆ ਤਿਰੰਗਾ |
View
139 ਅੰਮ੍ਰਿਤਸਰ ਤੋਂ ਵੱਡੀ ਖਬਰ, ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ 'ਤੇ ਗੋਲੀ*ਬਾਰੀ |
View
140 ਆਜ਼ਾਦੀ ਦੇ ਨਾਂ ’ਤੇ ਖੋਹ ਲਈ ਗਈ, ਭਾਈਚਾਰਕ ਸਾਂਝ!
View
141 ਵਿਦੇਸ਼ਾਂ ਵਿਚ ਭਾਰਤੀਆਂ 'ਤੇ ਹਮਲੇ ਸੱਤ ਗੁਣਾ ਵਧੇ |
View
142 ਹਵਾਬਾਜ਼ੀ : ਸੁਧਾਰਾਂ ਦੇ ਨਾਲ ਸਖ਼ਤੀ ਵੀ ਜ਼ਰੂਰੀ |
View
143 ਮਹਿੰਗਾਈ ਦੀ ਵੱਡੀ ਮਾਰ ਕਾਰਨ ਪਰੇਸ਼ਾਨ ਹੋ ਰਿਹਾ ਹੈ ਮੱਧ ਵਰਗ,ਅੰਕੜਿਆ ਮੁਤਾਬਿਕ 4.45 ਫ਼ੀਸਦ ਵਧੀ ਮਹਿੰਗਾਈ |
View
144 ਕੈਨੇਡੀਅਨ ਜੱਜ ਨੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਪਲਟਿਆ |
View
145 ਰਾਜਸਥਾਨ ਤੋਂ ਪਾਣੀ ਰਾਇਲਟੀ ਦੀ ਵਸੂਲੀ ਲਈ ਪੰਜਾਬ ਸਰਕਾਰ ਵੱਲੋਂ ਅੰਤਿਮ ਚਿਤਾਵਨੀ ਪੱਤਰ ਜਾਰੀ |
View
146 ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਰਾਜਪਾਲ ਨੇ ਦਿੱਤਾ ਭਰੋਸਾ: ਮੁੱਖ ਮੰਤਰੀ ਭਗਵੰਤ ਮਾਨ
View
147 ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਡੂੰਘੀ ਖੱਡ ਵਿਚ ਡਿੱਗੀ ਕਾਰ, 4 ਲੋਕਾਂ ਦੀ ਮੌ*ਤ |
View
148 ਅੰਤਰਰਾਸ਼ਟਰੀ ਕਬੱਡੀ ਰੇਡਰ ਗੁਰਜੀਤ ਤੂਤ ਦਾ ਹੋਇਆ ਦਿਹਾਂਤ |
View
149 ਜਬਰ-ਜ਼ਨਾਹ ਮਾਮਲੇ ਵਿੱਚ ਹਾਈ ਕੋਰਟ ਨੇ ਬਾਬਾ ਧਨਵੰਤ ਸਿੰਘ ਦੀ ਸਜ਼ਾ ਰੱਖੀ ਬਰਕਰਾਰ |
View
150 ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ |
View
151 ਚੰਡੀਗੜ੍ਹ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ |
View
152 ਚੰਡੀਗੜ੍ਹ ਦੇ ਕ੍ਰਿਕਟਰ ਰਮਨਦੀਪ ਸਿੰਘ ਅਤੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਦਾ ਹੋਇਆ ਵਿਆਹ |
View
153 ਨਵੇਂ ਢਾਂਚੇ ਨੇ ਪੰਜਾਬ ਭਾਜਪਾ ’ਚ ਛੇੜਿਆ ‘ਅੰਦਰੂਨੀ ਤੂਫ਼ਾਨ’!
View
154 ਅਮਰੀਕਾ ’ਚ H-1B ਵੀਜ਼ਾ 'ਤੇ ਕੰਮ ਕਰਨ ਵਾਲਿਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ |
View
155 ਯੂ.ਪੀ.ਆਈ. ਵਰਤੋਂਕਾਰਾਂ ਲਈ ਸੇਵਾਵਾਂ ਰਹਿਣਗੀਆਂ ਮੁਫ਼ਤ |
View
156 ਕੌਮੀ ਇਨਸਾਫ਼ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਚਿੱਠੀ ਦਾ ਸਵਾਗਤ, 10 ਦਿਨਾਂ ਦੀ ਪੈਰੋਲ ਘੱਟ, ਵਧਾਈ ਜਾਵੇ ਮਿਆਦ : ਭਾਈ ਪਾਲ ਸਿੰਘ
View
157 ਪੂਰਬੀ ਚੀਨ ਵਿੱਚ ਟਾਈਫੂਨ ਡੌਲਫਿਨ ਕਾਰਨ ਸਕੂਲ ਅਤੇ ਸੈਰ-ਸਪਾਟਾ ਸਥਾਨ ਬੰਦ |
View
158 ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਸਿਰਫ਼ ਸਿੱਖਣ ਵਾਲੇ ਹੀ ਜਿੱਤਦੇ ਹਨ: ਪ੍ਰਧਾਨ ਮੰਤਰੀ ਮੋਦੀ
View
159 ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਤੀਜਾ ਦੋਸ਼ੀ ਗ੍ਰਿਫ਼ਤਾਰ |
View
160 ਨਾਭਾ ਜੇਲ੍ਹ ਦਾ ਮੁਲਾਜ਼ਮ ਬਰਖਾਸਤ |
View
161 UPI 'ਤੇ MDR ਚਾਰਜ ਗਾਹਕਾਂ 'ਤੇ ਨਹੀਂ, ਵਪਾਰੀਆਂ 'ਤੇ ਲਗਾਏ ਜਾਣਗੇ- ਸੀਤਾਰਮਨ |
View
162 ਰਾਜ ਸਭਾ ਵਿੱਚ ਸਾਂਸਦ ਸਤਨਾਮ ਸੰਧੂ ਨੇ ਬਜਹੇੜੀ ਟੋਲ ਪਲਾਜ਼ਾ ਉੱਤੇ ਐਂਟਰੀ-ਐਗਜ਼ਿਟ ਪੁਆਇੰਟ ਬਣਾਉਣ ਦੀ ਕੀਤੀ ਮੰਗ |
View
163 ਉੱਤਰ ਪ੍ਰਦੇਸ਼ ਵਿੱਚ 45 ਤੋਂ ਵੱਧ ਪਿੰਡ ਡੁੱਬੇ, ਜਾਣੋ ਮੌਸਮ ਦਾ ਹਾਲ |
View
164 ਇਕ ਘੰਟੇ ਲਈ ਲਾਰੈਂਸ ਬਿਸ਼ਨੋਈ ਸਾਨੂੰ ਦੇ ਦਿਓ, ਮੈਂ ਆਪਣੇ ਯਾਰ ਮੂਸੇਵਾਲੇ ਦਾ ਬਦਲਾ ਲਵਾਂਗਾ:ਰਾਜਾ ਵੜਿੰਗ |
View
165 ਪੰਜਾਬ ਵਿਚ ਹਥਿਆਰਾਂ ਸਮੇਤ ਨੌਂ ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ-ਅਧਾਰਤ ISI ਹੈਂਡਲਰਾਂ ਦੇ ਇਸ਼ਾਰੇ 'ਤੇ ਕਰਦੇ ਸਨ ਕੰਮ |
View
166 ਦੇਸ਼ ਵਿਚ ਵਿਚ ਭਾਰੀ ਮੀਂਹ ਬਣਿਆ ਆਫ਼ਤ, ਬਿਹਾਰ ਅਤੇ ਬੰਗਾਲ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 11 ਮੌਤਾਂ |
View
167 ਜੱਜਾਂ ਦੀ ਗਿਣਤੀ ਵਧਾਉਣ ਵਾਲਾ ਬਿੱਲ ਲੋਕ ਸਭਾ ਵਿੱਚ ਬਿਨਾਂ ਬਹਿਸ ਦੇ ਪਾਸ |
View
168 ਅਮਰੀਕਾ ਜਾਣ ਵਾਲਿਆਂ ਲਈ ਅੱਜ ਤੋਂ ਨਵੇਂ ਨਿਯਮ ਹੋ ਜਾਣਗੇ ਲਾਗੂ |
View
169 Monsoon ਮੁੜ ਹੋਵੇਗਾ ਐਕਟਿਵ; ਪੰਜਾਬ ਸਣੇ 12 ਸੂਬਿਆਂ ’ਚ ਅਲਰਟ ਜਾਰੀ, ਜਾਣੋ ਸਾਉਣ ਦੇ ਪਹਿਲੇ ਸੋਮਵਾਰ ਨੂੰ ਕਿਹੋ ਜਿਹਾ ਰਹੇਗਾ ਮੌਸਮ
View
170 ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਕਾਂਗਰਸ ਪਾਰਟੀ ’ਚੋਂ ਮੁਅੱਤਲ
View
171 ਗੁਰੂ ਰਵਿਦਾਸ ਜੀ ਦੀ 650ਵੀਂ ਜੇਅੰਤੀ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਕਲਸ਼ ਯਾਤਰਾ ਦਾ ਪੰਜਾਬ ’ਚ ਭਾਜਪਾ ਵਲੋਂ ਭਰਵਾਂ ਸਵਾਗਤ |
View
172 ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਫਟਿਆ ਬੱਦਲ, ਕਈ ਵਾਹਨ ਵਹੇ |
View
173 ਮਕਬੂਜ਼ਾ ਕਸ਼ਮੀਰ ਚ ਭਾਰਤ ਨੂੰ ਸਖ਼ਤ ਸਟੈਂਡ ਲੈਣ ਦੀ ਲੋੜ |
View
174 ਨਦੀਆਂ-ਨਾਲੇ ਉਫਾਨ 'ਤੇ, ਦੇਸ਼ ਦੇ 16 ਸੂਬਿਆਂ ਵਿਚ ਮੀਂਹ ਦਾ ਅਲਰਟ |
View
175 ਅੱਜ ਪੰਜਾਬ ਬੰਦ, 9 ਜ਼ਿਲ੍ਹਿਆਂ 'ਚ ਹੜਤਾਲ ਦਾ ਅਸਰ, ਵੇਖੋ ਕਿੱਥੇ ਅਤੇ ਕੀ ਰਹੇਗਾ ਬੰਦ |
View
176 ਸ਼ੇਅਰ ਬਾਜ਼ਾਰ ਵਿੱਚ ਪਰਤੀ ਤੇਜ਼ੀ, ਸੈਂਸੈਕਸ 888.68 ਅੰਕ ਚੜ੍ਹ ਕੇ 77,654.60 'ਤੇ ਬੰਦ ਹੋਇਆ |
View
177 ਕਸੌਲ ਵਿਚ 7 ਤੋਂ 11 ਜੂਨ ਤਕ ਨਸ਼ੇੜੀਆਂ ਦੇ ਜਸ਼ਨਾਂ ਨੂੰ ਰੋਕਣਾ ਪਿਆ ਮਹਿੰਗਾ |
View
178 'ਅਹਿਮਦਾਬਾਦ ’ਚ ਏਅਰ ਇੰਡੀਆ ਫਲਾਈਟ AI-171 ਹਾਦਸੇ ਦੀ ਜਾਂਚ ’ਚ ਵਿਦੇਸ਼ੀ ਮਾਹਰ ਵੀ ਸ਼ਾਮਲ' |
View
179 ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਪਸ ਕੀਤੀ ਸਰਕਾਰੀ ਸੁਰੱਖਿਆ, ਕਿਹਾ, 'ਮੇਰੇ ਨਾਲੋਂ ਲੋਕਾਂ ਨੂੰ ਸੁਰੱਖਿਆ ਦੀ ਵੱਧ ਲੋੜ' |
View
180 ਕ੍ਰਿਕਟਰ ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ’ਤੇ ਲਗਾਈ ਮੋਹਰ |
View
181 ਭੁੱਖ-ਹੜਤਾਲ 'ਤੇ ਉਠਾਏ ਗਏ ਸਵਾਲਾਂ ਤੋਂ ਬਾਅਦ ਭਾਵੁਕ ਹੋਏ ਸੋਨਮ ਵਾਂਗਚੁਕ, ਕਿਹਾ- ਕੀ ਮੈਨੂੰ ਕਿਸੇ ਤੋਂ ਚਰਿੱਤਰ ਸਰਟੀਫਿਕੇਟ ਲੈਣ ਦੀ ਲੋੜ ਹੈ |
View
182 ਕੈਨੇਡਾ ਵਿੱਚ ਪ੍ਰੇਮੀ ਨੇ ਪੰਜਾਬਣ ਦਾ ਕੀਤਾ ਕਤਲ, ਆਪਸੀ ਝਗੜੇ ਦੌਰਾਨ ਦਮਨਪ੍ਰੀਤ ਕੌਰ ਦਾ ਘੁਟਿਆ ਗਲਾ |
View
183 ਸੋਨਮ ਵਾਂਗਚੁੱਕ ਨੇ 27ਵੇਂ ਦਿਨ ਖ਼ਤਮ ਕੀਤੀ ਭੁੱਖ ਹੜਤਾਲ, ਜੇ.ਪੀ ਨੱਡਾ ਤੇ ਜਿਤੇਂਦਰ ਸਿੰਘ ਨੇ ਪਿਲਾਇਆ ਪਾਣੀ |
View
184 ਕੇਂਦਰੀ ਮੰਤਰੀ ਮੰਡਲ ਨੇ ਪੇਪਰ ਲੀਕ ਲਈ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਵਾਲੇ ਖਰੜੇ ਬਿੱਲ ਨੂੰ ਦਿੱਤੀ ਮਨਜ਼ੂਰੀ |
View
185 ਅੰਮ੍ਰਿਤਸਰ ਪੁਲਿਸ ਨੇ 6.5 ਕਿਲੋ ਹੈਰੋਇਨ ਸਮੇਤ 3 ਮੁਲਜ਼ਮ ਕੀਤੇ ਕਾਬੂ
View
186 ਚੰਡੀਗੜ੍ਹ ਨਗਰ ਨਿਗਮ ਅਤੇ ਸਮਾਰਟ ਸਿਟੀ ਫੰਡ ਘੁਟਾਲੇ ਦੇ ਮਾਮਲੇ 'ਚ ਸੀ.ਬੀ.ਆਈ. ਦੀ ਵੱਡੀ ਕਾਰਵਾਈ |
View
187 ਉੱਤਰਾਖੰਡ ਵਿਚ ਭਾਰੀ ਮੀਂਹ ਨੇ ਕੀਤਾ ਬੁਰਾ ਹਾਲ, ਡਿੱਗੇ ਕਈ ਪਹਾੜ, ਘੰਟਿਆਂ ਬੱਧੀ ਆਵਾਜਾਈ ਰਹੀ ਠੱਪ |
View
188 CJP ਦੇ ਹੱਕ ਵਿੱਚ ਕਾਂਗਰਸ ਲੀਡਰਸ਼ਿਪ ਨੇ ਕੀਤਾ ਪ੍ਰਦਰਸ਼ਨ, ਚਰਨਜੀਤ ਚੰਨੀ ਹਿਰਾਸਤ ਵਿੱਚ ਲਿਆ |
View
189 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋ ਦਿਨਾਂ ਦੌਰੇ 'ਤੇ ਉੱਤਰੀ ਮੈਸੇਡੋਨੀਆ ਪਹੁੰਚੀ |
View
190 ਨੌਜਵਾਨਾਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਸੰਵਿਧਾਨ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ-ਕਾਂਗਰਸ |
View
191 ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ, ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ |
View
192 ਗਾਇਕਾ ਜੈਸਮੀਨ ਸੈਂਡਲਸ ਨਾਲ ਲਾਈਵ ਸ਼ੋਅ ਦੌਰਾਨ ਕੀਤੀ ਗਈ ਸੀ ਬਦਸਲੂਕੀ ?
View
193 ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਤਬਦੀਲ ਕਰਨ ਦੀ ਮੰਗ, ਪਤਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਕੀਤੀ ਦਾਇਰ |
View
194 ਦੇਸ਼ ਵਿਚ ਮੁੜ ਐਕਟਿਵ ਹੋ ਰਿਹਾ ਮਾਨਸੂਨ, ਅੱਜ 14 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ |
View
195 ਸਾਬਕਾ SHO ਗੁਰਜਿੰਦਰਜੀਤ ਸਿੰਘ ਨਾਗਰਾ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ |
View
196 ਮੋਦੀ ਦੀ ਫੇਰੀ : ਵਿਕਾਸ ਘੱਟ, ਪ੍ਰਚਾਰ ਵੱਧ |
View
197 6111 ਮੀਟਰ ਉੱਚੀ ਮਾਊਂਟ ਯੂਨਮ ਫ਼ਤਿਹ ਕਰ ਕੇ ਸੱਤ ਸਾਲਾ ਤੇਗਬੀਰ ਸਿੰਘ ਬਣਿਆ ਦੁਨੀਆਂ ਦਾ ਸੱਭ ਤੋਂ ਛੋਟਾ ਪਰਬਤਾਰੋਹੀ |
View
198 ਜੰਤਰ ਮੰਤਰ ਤੋਂ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਕੇ ਗਈ ਦਿੱਲੀ ਪੁਲਿਸ |
View
199 ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ ਵਿਚ ਲਿਆ ਹਿੱਸਾ |
View
200 ਪੰਜਾਬ ਵਿਚ ਮੁੜ ਗਰਮੀ ਨੇ ਕੀਤਾ ਬੁਰਾ ਹਾਲ, 40 ਡਿਗਰੀ ਤੋਂ ਪਾਰ ਪਹੁੰਚਿਆ ਤਾਪਮਾਨ |
View
201 ਰੂਸੀ ਤੇਲ ਖਰੀਦਣ 'ਤੇ ਭਾਰਤ ਸਮੇਤ ਪੰਜ ਦੇਸ਼ਾਂ 'ਤੇ 100 ਪ੍ਰਤੀਸ਼ਤ ਅਮਰੀਕੀ ਡਿਊਟੀ ਲਗਾਉਣ ਲਈ ਬਿੱਲ ਕੀਤਾ ਪੇਸ਼ |
View
202 ਗ੍ਰਿਫਤਾਰੀ ਦੇ ਨਿਯਮਾਂ ਦੀ ਉਲੰਘਣਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ NDPS ਕੇਸ ਦੇ ਮੁਲਜ਼ਮ ਨੂੰ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ |
View
203 ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ |
View
204 ਉਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਹਾਈਵੇਅ ਸਮੇਤ 126 ਸੜਕਾਂ ਬੰਦ |
View
205 ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਵੱਲੋਂ ਬਣਾਈ ਗਈ ਟੈਂਟ ਸਿਟੀ ਨੂੰ ਲੱਗੀ ਅੱਗ |
View
206 ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਫ਼ਿਲਮ ‘ਸਤਲੁਜ’ ਦੇ ਨਿਰਮਾਤਾ-ਨਿਰਦੇਸ਼ ਨੂੰ ਦਿੱਤੀ ਚੁਣੌਤੀ |
View
207 ਜੰਮੂ-ਕਸ਼ਮੀਰ ਵਿਚ ਬੱਦਲ ਫਟਣ ਕਾਰਨ ਓਵੇਰਾ ਨਾਲਾ ਵਿੱਚ ਅਚਾਨਕ ਆਇਆ ਹੜ੍ਹ
View
208 Amritsar News: ਅੰਮ੍ਰਿਤਸਰ 'ਚ ਅੱਜ ਨਹੀਂ ਚੱਲਣਗੇ ਆਟੋ, ਮੁਕੰਮਲ ਹੜਤਾਲ 'ਤੇ ਆਟੋ ਤੇ ਈ-ਰਿਕਸ਼ਾ ਚਾਲਕ |
View
209 ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ, ਕਈ ਘਰਾਂ ਤੇ ਫਸਲਾਂ ਦਾ ਹੋਇਆ ਨੁਕਸਾਨ |
View
210 ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੀਆਂ 12% ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ |
View
211 ਕੇਂਦਰ ਨੇ ਟੋਟਾ ਚਾਵਲ ਦੀ ਰਿਜ਼ਰਵ ਕੀਮਤ ਘਟਾਈ |
View
212 ਭਾਰਤ ਵਿਚ ਦੁਨੀਆਂ ਦੀ ਪਹਿਲੀ ਬੇਸਲ ਇਨਸੁਲਿਨ ਲਾਂਚ
View
213 ਤਰਨ ਤਾਰਨ ਵਿੱਚ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਸਬ-ਇੰਸਪੈਕਟਰ ਤੇ ਮਹਿਲਾ ਸਾਥੀ ਕਾਬੂ |
View
214 ਸਤਲੁਜ' ਫ਼ਿਲਮ ਹਟਾਉਣ 'ਚ ਭਾਜਪਾ ਦੀ ਕੋਈ ਭੂਮਿਕਾ ਨਹੀਂ : ਰਵਨੀਤ ਬਿੱਟੂ |
View
215 ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ 3 ਮੁਲਜ਼ਮਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ |
View
216 ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਬੇਹੋਸ਼ ਕਰਕੇ ਜ਼ਿੰਦਾ ਹੀ ਨਹਿਰ ਵਿੱਚ ਸੁੱਟਿਆ |
View
217 ਰਾਮ ਮੰਦਰ ਦੀ ਥਾਂ ਹਸਪਤਾਲ ਬਣਾਉਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ ਮੂੰਹੋਂ ਮੰਦਰਾਂ ਦੀ ਗੱਲ ਸਿਰਫ਼ 'ਚੋਣਾਵੀਂ ਹਿੰਦੂ ਪ੍ਰੇਮ' ਹੈ : ਢਿੱਲੋਂ |
View
218 ਵਿਆਹ ਦੇ 6 ਮਹੀਨਿਆਂ ਬਾਅਦ ਪਤੀ 'ਤੇ ਬਲਾਤਕਾਰ ਦੇ ਇਲਜ਼ਾਮ |
View
219 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਤਲੁਜ ਫ਼ਿਲਮ 'ਤੇ ਪਾਬੰਦੀ ਦੀ ਕੀਤੀ ਨਿੰਦਾ |
View
220 ਅਗਲੇ 2 ਸਾਲਾਂ ਵਿੱਚ ਹਰ ਸੂਬੇ ਅਤੇ 500 ਸ਼ਹਿਰਾਂ ਤੱਕ ਪਹੁੰਚੇਗੀ 'ਭਾਰਤ ਟੈਕਸੀ' |
View
221 ਮੁੰਬਈ ਵਿੱਚ ਮੀਂਹ ਨੇ ਕੀਤਾ ਬੁਰਾ ਹਾਲ, ਚਾਰੇ ਪਾਸੇ ਭਰਿਆ ਪਾਣੀ, 20 ਰੇਲਗੱਡੀਆਂ ਰੱਦ |
View
222 ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਰਿਲੀਜ਼, ਖਾਲੜਾ ਪਰਿਵਾਰ ਨੇ ਜਤਾਈ ਖੁਸ਼ੀ |
View
223 ਧੀ ਨੂੰ ਸਕੂਲ ਛੱਡ ਕੇ ਗਿਆ ਪਿਓ, ਸਕੂਲ ਵਿਚੋਂ ਪ੍ਰੇਮੀ ਨਾਲ ਹੋਈ ਫਰਾਰ |
View
224 ਦਿੱਲੀ ਤੋਂ ਚਰਨਜੀਤ ਚੰਨੀ ਨੂੰ ਆਈ ਕਾਲ, ਕੋਈ ਵੱਡਾ ਫੈਸਲਾ ਨਾ ਲੈਣ ਦੀ ਸਲਾਹ : ਸੂਤਰ |
View
225 ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ |
View
226 ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ |
View
227 ਡੋਨਾਲਡ ਟਰੰਪ ਨੇ ਦੇਸ਼ ਨਿਕਾਲਾ ਮੁਹਿੰਮ ਕੀਤੀ ਤੇਜ਼ |
View
228 ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਤੋਂ 22 ਲੱਖ ਤੋਂ ਵੱਧ ਦਾ ਸੋਨਾ ਬਰਾਮਦ |
View
229 ਕੀਵ 'ਤੇ ਰੂਸ ਦੇ ਵੱਡੇ ਮਿਜ਼ਾਈਲ ਅਤੇ ਡਰੋਨ ਹਮਲੇ ਵਿੱਚ 11 ਲੋਕਾਂ ਦੀ ਮੌਤ |
View
230 ਸਲਮਾਨ ਖਾਨ ਨੂੰ 'ਬਲੈਕ ਹਿਰਨ' ਫਿਲਮ 'ਤੇ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ |
View
231 ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਸਸਤਾ, ਜਾਣੋ ਕਿਓ ਹੋਇਆ ਸਸਤਾ |
View
232 ਹਰਿਆਣਾ CM ਨਾਇਬ ਸੈਣੀ ਦੇ ਦਫ਼ਤਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ |
View
233 Editorial: ਵੀਹ ਫ਼ੀਸਦੀ ਇਥੋਨੌਲ ਤੋਂ ਫ਼ਾਇਦਾ ਕਿਸ ਨੂੰ ?
View
234 ਅਮਰੀਕਾ ਅਤੇ ਇਰਾਨ ਇੱਕ-ਦੂਜੇ 'ਤੇ ਹਮਲੇ ਰੋਕਣ ਲਈ ਹੋਏ ਸਹਿਮਤ |
View
235 ਫਰਾਂਸ ’ਚ ਜਹਾਜ਼ ਹਾਦਸਾਗ੍ਰਸਤ, 11 ਦੀ ਮੌ/ਤ |
View
236 ਸਰਕਾਰ ਨੇ ਧਰਮ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ: ਕੁਲਦੀਪ ਸਿੰਘ ਗੜਗੱਜ |
View
237 ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਲਕੇ ਸਾਡੇ ਵਿਧਾਇਕ ਜਾਣਗੇ ਅਤੇ ਆਪਣਾ ਪੱਖ ਰੱਖਣਗੇ:ਭਗਵੰਤ ਸਿੰਘ ਮਾਨ
View
238 ਕੀਰਤਪੁਰ ਸਾਹਿਬ ਨੇੜੇ ਪ੍ਰਵਾਸੀ ਔਰਤ ਵੱਲੋਂ ਫਾ*ਹਾ ਲਗਾ ਕੇ ਆਤਮ ਹੱਤਿਆ |
View
239 ਅਮਰੀਕਾ ਨੇ ਇਰਾਨ ਦੇ 10 ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ |
View
240 ਨ*ਸ਼ਾ ਤਸਕਰੀ ਵਿਰੁੱਧ ਤਿੰਨ ਸਾਲਾ ਰਣਨੀਤੀ ਦਾ ਐਲਾਨ, ਅਮਿਤ ਸ਼ਾਹ ਨੇ ਨਾਰਕੋ-ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ |
View
241 ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਮੀਂਹ ਅਤੇ ਤੂਫਾਨ ਦੀ ਚੇਤਾਵਨੀ |
View
242 41 ਸਾਲ ਬਾਅਦ ਕੈਨੇਡਾ ਦੀ ਖ਼ੁਫ਼ੀਆ ਏਜੰਸੀ CSIS ਦਾ ਵੱਡਾ ਖ਼ੁਲਾਸਾ |
View
243 ਟਰੈਫਿਕ ਨਿਯਮਾਂ 'ਚ ਪੰਜਾਬ ਸਰਕਾਰ ਨੇ ਕੀਤੀ ਸਖ਼ਤੀ,3 ਗੰਭੀਰ ਗ਼ਲਤੀਆਂ 'ਤੇ ਸਿੱਧਾ ਜਾਓਗੇ ਅਦਾਲਤ |
View
244 ਹਰਿਆਣਾ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੂਫ਼ਾਨ ਲਈ ਯੈਲੋ ਅਲਰਟ |
View
245 ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਈਆਂ ਜਾਣ; ਧਾਰਮਿਕ ਸੰਸਥਾਵਾਂ ਨੂੰ ਨਿੱਜੀ ਹਿੱਤਾਂ ਲਈ ਬੰਧਕ ਨਹੀਂ ਬਣਾਇਆ ਜਾ ਸਕਦਾ:CM ਭਗਵੰਤ ਮਾਨ
View
246 ਏਅਰ ਇੰਡੀਆ ਦਾ ਜਹਾਜ਼ ਗਲਤੀ ਨਾਲ ਪਾਕਿਸਤਾਨ 'ਚ ਹੋਇਆ ਦਾਖ਼ਲ |
View
247 ਪੰਜਾਬ ਅਤੇ ਚੰਡੀਗੜ੍ਹ ਵਿਚ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ, 3 ਦਿਨ ਪਵੇਗਾ ਮੀਂਹ |
View
248 ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪਦਮ ਐਵਾਰਡ ਕੀਤੇ ਪ੍ਰਦਾਨ, ਵੱਖ-ਵੱਖ ਸ਼ਖਸੀਅਤਾਂ ਦਾ ਕੀਤਾ ਗਿਆ ਸਨਮਾਨ |
View
249 ਸਿੰਧੂ ਜਲ ਸਮਝੌਤੇ 'ਤੇ ਪਾਕਿਸਤਾਨ ਦੀ ਭਾਰਤ ਨੂੰ ਧਮਕੀ |
View
250 ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਨੌਜਵਾਨ ਝੰਡਾ ਲੈ ਕੇ ਸਟੇਜ 'ਤੇ ਚੜ੍ਹਿਆ |
View
251 ਸ਼ੁਰੂ ਹੋਵੇਗੀ ਦੁਨੀਆਂ ਦੀ ਸੱਭ ਤੋਂ ਲੰਬੀ 22 ਘੰਟੇ ਦੀ ਫ਼ਲਾਈਟ |
View
252 ਰੈਪਰ ਸੁਲਤਾਨ ਅਤੇ ਸਿੰਗਰ ਪ੍ਰੇਮ ਢਿੱਲੋਂ ਵਿਚਾਲੇ ਵਧਿਆ ਵਿਵਾਦ |
View
253 ਅਧੂਰੀ ਵੀਡੀਓ ਰਾਹੀਂ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ : ਗਿਆਨੀ ਹਰਪ੍ਰੀਤ ਸਿੰਘ
View
254 ਭਾਰਤ 'ਚ 16 ਦਵਾਈਆਂ ਦੇ ਕੰਬੀਨੇਸ਼ਨ 'ਤੇ ਪਾਬੰਦੀ |
View
255 International Yoga Day 2026: ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼ |
View
256 ਪੰਜਾਬ ਵਿੱਚ APMC ਖਾਤੇ ਦੇ ਜਰੀਏ ਮਨੀ ਲਾਡਰਿੰਗ |
View
257 ਪੰਜਾਬ ਦੇ 7 ਜ਼ਿਲ੍ਹਿਆਂ ਲਈ ਅੱਜ ਭਾਰੀ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ |
View
258 NEET UG Re Exam: ਟੈਲੀਗ੍ਰਾਮ ਨੂੰ ਨਹੀਂ ਮਿਲੀ ਰਾਹਤ, 22 ਜੂਨ ਤੱਕ ਰਹੇਗੀ ਪਾਬੰਦੀ, ਦਿੱਲੀ ਹਾਈ ਕੋਰਟ ਦਾ ਫੈਸਲਾ |
View
259 'ਭਾਰਤ-ਫਰਾਂਸ ਦੀ ਦੋਸਤੀ ਅਮਰ ਰਹੇ', ਫਰਾਂਸ ਦੇ ਰਾਸ਼ਟਰਪਤੀ ਨੇ ਹਿੰਦੀ ਵਿਚ ਵੀਡੀਓ ਸੰਦੇਸ਼ ਕੀਤਾ ਜਾਰੀ |
View
260 ਦੇਸ਼ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ, ਕਈ ਥਾਈਂ ਮੀਂਹ ਦੇ ਨਾਲ ਆਇਆ ਤੂਫ਼ਾਨ |
View
261 88 ਸਾਲ ਦੇ ਸੇਵਾਮੁਕਤ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ ਨੂੰ ਮਿਲੇਗਾ ਪਦਮ ਸ਼੍ਰੀ ਐਵਾਰਡ |
View
262 ਅੰਮ੍ਰਿਤਸਰ ਕੇਂਦਰੀ ਜੇ/ਲ੍ਹ ਵਿਚ ਪਾਕਿਸਤਾਨੀ ਕੈਦੀ 'ਤੇ ਹ/ਮਲਾ, ਨੁਕੀਲੇ ਹਥਿਆਰ ਨਾਲ ਕੀਤਾ ਲ/ਹੂ-ਲੁਹਾ/ਨ |
View
263 ਅਮਰੀਕੀ ਫੈਡਰਲ ਰਿਜ਼ਰਵ ਦੇ ਸਖ਼ਤ ਰੁਖ਼ ਕਾਰਨ ਰੁਪਿਆ ਕਮਜ਼ੋਰ, ਸ਼ੁਰੂਆਤੀ ਕਾਰੋਬਾਰ ਵਿੱਚ 21 ਪੈਸੇ ਡਿੱਗਿਆ |
View
264 ਦਰੁਸਤ ਹੈ ਹੇਮਕੁੰਟ ਸਾਹਿਬ ਟਰੱਸਟ ਦੀ ਅਪੀਲ |
View
265 ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਦੀ ਫੁੱਟਬਾਲ ਵਰਲਡ ਕੱਪ ਵਿੱਚ ਪਹਿਲੀ ਹੈਟ੍ਰਿਕ |
View
266 NTA ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਟੈਲੀਗ੍ਰਾਮ ਐਪ ’ਤੇ ਸੀਮਤ ਸਮੇਂ ਲਈ ਲਗਾਈ ਰੋਕ |
View
267 ਵਾਇਰਲ ਵੀਡੀਓ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਢੋਂ ਕੀਤਾ ਰੱਦ
View
268 ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਫੇਰਬਦਲ ਕਰਦਿਆਂ 27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ |
View
269 PM ਮੋਦੀ ਦੇ ਡੇਰਾ ਬੱਲਾਂ ਦੌਰੇ ਲਈ ਰਾਜਾ ਵੜਿੰਗ ਨੇ ਬਣਾਈ ਸੀ ਖਾਸ ਰਣਨੀਤੀ |
View
270 ਪੀਐਮ ਮੋਦੀ ਦਾ ਫਰਾਂਸ ਪਹੁੰਚਣ 'ਤੇ ਭਾਰਤੀ ਭਾਈਚਾਰੇ ਵੱਲੋਂ ਸ਼ਾਨਦਾਰ ਸਵਾਗਤ |
View
271 ਗਿਆਨੀ ਰਘਬੀਰ ਸਿੰਘ ਵਲੋਂ ਸਿੱਟ ਅੱਗੇ ਬਿਆਨ ਦਰਜ ਕਰਵਾਉਣਾ ਗ਼ਲਤ: ਗਿਆਨੀ ਹਰਪ੍ਰੀਤ ਸਿੰਘ
View
272 ਫ਼ਿਰੋਜ਼ਪੁਰ ਦੇ ਸਤਲੁਜ ਦਰਿਆ ’ਚ ਵਧਿਆ 7 ਤੋਂ 8 ਫ਼ੁੱਟ ਪਾਣੀ |
View
273 ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ ਪੀਐਮ ਨਰਿੰਦਰ ਮੋਦੀ |
View
274 ਸ਼ਰਮਨਾਕ ਹੈ ਕੌਮੀ ਰਾਜਧਾਨੀ 'ਚ ਅਗਨੀ-ਕਾਂਡਾਂ ਦਾ ਸਿਲਸਿਲਾ |
View
275 ਪੂਰੇ ਦੇਸ਼ ਵਿਚ ਮੀਂਹ ਤੇ ਤੂਫ਼ਾਨ ਦਾ ਕਹਿਰ, ਦਿੱਲੀ ਵਿੱਚ ਮੀਂਹ ਕਾਰਨ ਉਡਾਣਾਂ ਵਿੱਚ ਦੇਰੀ |
View
276 ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ |
View
277 ਪੰਜਾਬੀ ਗਾਇਕ ਆਰ ਨੇਤ ਦੇ ਨਵੇਂ ਗਾਣੇ 'ਤੇ ਵਿਵਾਦ |
View
278 ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗੇ ਸ਼ੇਅਰ ਬਾਜ਼ਾਰ |
View
279 ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗੇ ਸ਼ੇਅਰ ਬਾਜ਼ਾਰ |
View
280 ਗਾਇਕ ਗੁਰੂ ਰੰਧਾਵਾ ਦੀ ਜਿਮ ਦੇ ਬਾਹਰ ਗੋਲੀ/ਬਾਰੀ, ਕਰੀਬ 7 ਰਾਊਂਡ ਕੀਤੇ ਫਾਇਰ |
View
281 ਲਾਪਤਾ ਕੁੜੀਆਂ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲੁਧਿਆਣਾ ਪੁਲਿਸ ਦੀ ਰਿਪੋਰਟ ਤੋਂ ਨਾਖੁਸ਼ |
View
282 ਪੰਜਾਬ ਵਿਚ ਪਿਛਲੇ ਸਾਢੇ 4 ਸਾਲਾਂ ਵਿਚ ਕੋਈ ਪ੍ਰੀਖਿਆ ਲੀਕ ਨਹੀਂ ਹੋਈ- ਮੁੱਖ ਮੰਤਰੀ ਭਗਵੰਤ ਮਾਨ
View
283 ਈਰਾਨ ਨੇ ਇੱਕ ਦਿਨ ਵਿੱਚ ਦੂਜੀ ਵਾਰ ਮਿਜ਼ਾਈਲਾਂ ਦਾਗੀਆਂ |
View
284 ਨਵੀਂ ਦਿੱਲੀ: ਦੇਸ਼ ਵਿੱਚ ਪ੍ਰਚੂਨ ਵਾਹਨਾਂ ਦੀ ਵਿਕਰੀ ਮਈ ਵਿੱਚ 9.55 ਪ੍ਰਤੀਸ਼ਤ ਵਧ ਕੇ ਰਿਕਾਰਡ 25,31,067 ਯੂਨਿਟ ਹੋ ਗਈ: FADA
View
285 ਦਿੱਲੀ ਹਵਾਈ ਅੱਡੇ 'ਤੇ ਭਾਰੀ ਤੂਫ਼ਾਨ ਅਤੇ ਮੀਂਹ ਕਾਰਨ ਏਅਰ ਇੰਡੀਆ ਦੇ 3 ਜਹਾਜ਼ ਨੁਕਸਾਨੇ ਗਏ |
View
286 ਫਿਰੋਜ਼ਪੁਰ ਗਾਬਾ ਕਤਲ*ਕਾਂਡ ਦੇ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਗ੍ਰਿਫ਼*ਤਾਰ, ਮੁੁਲਜ਼ਮਾਂ ਤੋਂ ਹਥਿ*ਆਰ ਵੀ ਹੋਏ ਬਰਾਮਦ |
View
287 ਗੁਰੂਗ੍ਰਾਮ ਵਿੱਚ ਪ੍ਰਿੰਸੀਪਲ ਪਤਨੀ ਅਤੇ ਪੁੱਤਰ ਦਾ ਗੋ*ਲੀ ਮਾ*ਰ ਕੇ ਕ*ਤਲ |
View
288 ਦੇਸ਼ ਵਿਚ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ |
View
289 RBI ਨੇ ਰੇਪੋ ਰੇਟ 5.25 ’ਤੇ ਰੱਖੀ ਬਰਕਰਾਰ |
View
290 ਦੇਸ਼ ਦੇ 11 ਸੂਬਿਆਂ ਵਿਚ ਮੀਂਹ ਤੇ ਤੂਫ਼ਾਨ ਦਾ ਕਹਿਰ, 500 ਤੋਂ ਵੱਧ ਦਰੱਖ਼ਤ ਡਿੱਗੇ |
View
291 ਕੈਪਟਨ ਅਮਰਿੰਦਰ ਸਿੰਘ ਦੇ ਬਹਾਨੇ ਭਾਜਪਾ 'ਤੇ ਸਿਆਸੀ ਵਾਰ, ਕੀ ਕਾਂਗਰਸ ਨੇ ਖੇਡਿਆ 2027 ਲਈ ਸੱਭ ਤੋਂ ਵੱਡਾ ਮਾਸਟਰਸਟਰੋਕ?
View
292 ਖਿੰਡਦੀ ਜਾ ਰਹੀ ਹੈ ਮਮਤਾ ਬੈਨਰਜੀ ਦੀ ਪਾਰਟੀ |
View
293 SSOC, SAS Nagar ਨੂੰ ਮਿਲੀ ਵੱਡੀ ਸਫ਼ਲਤਾ, 2 ਮੁਲਜ਼ਮਾਂ ਨੂੰ IED ਸਣੇ ਕੀਤਾ ਗ੍ਰਿਫ਼ਤਾ*ਰ |
View
294 ਭਾਰਤ ਸਮੇਤ ਦੁਨੀਆਂ ਵਿਚ 3 ਮਹੀਨਿਆਂ ਤਕ ਸੋਕੇ ਦਾ ਖ਼ਦਸ਼ਾ |
View
295 'ਮੁੱਖ ਮੰਤਰੀ ਸਿਹਤ ਯੋਜਨਾ' ਦਾ ਦਾਇਰਾ ਵਧਿਆ, ਪ੍ਰਾਈਵੇਟ ਹਸਪਤਾਲਾਂ 'ਚ ਹੁਣ 17 ਹੋਰ ਬਿਮਾਰੀਆਂ ਦਾ ਹੋਵੇਗਾ ਮੁਫ਼ਤ ਇਲਾਜ |
View
296 ਨਿੱਜੀ ਸਕੂਲ ਸਾਲ 'ਚ ਸਿਰਫ਼ 5 ਫੀਸਦੀ ਫੀਸ ਹੀ ਵਧਾ ਸਕਣਗੇ : ਮੁੱਖ ਮੰਤਰੀ ਭਗਵੰਤ ਮਾਨ
View
297 13 ਸਾਲ ਦੀ ਬੱਚੀ ਨਾਲ 3 ਸਾਲ ਵਿੱਚ 700 ਆਦਮੀਆਂ ਨੇ ਕੀਤਾ ਜਬਰ-ਜ਼ਨਾਹ, ਯੂਕੇ ਸੰਸਦ ਵਿੱਚ ਗੂੰਜਿਆ ਮੁੱਦਾ |
View
298 ਕੇਵਲ ਸਿੰਘ ਢਿੱਲੋਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਸੰਭਾਲਿਆ ਅਹੁਦਾ |
View
299 ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵੱਡੀ ਖ਼ਬਰ, ਇਕ ਪਰਿਵਾਰ ਦੇ 4 ਮੈਂਬਰਾਂ ਦਾ ਕ*ਤਲ |
View
300 ਅਮਰੀਕਾ ’ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ |
View
301 ਪੰਜਾਬੀ ਮੂਲ ਦੀ ਵਿਦਿਆਰਥਣ ਨੇ ਵਿਲੱਖਣ ਖੋਜ ਨਾਲ ਵੱਡੀ ਉਪਲਬਧੀ ਕੀਤੀ ਹਾਸਲ |
View
302 ਇਸ ਵਾਰੀ ਬੈਂਗਲੁਰੂ ’ਚ ਨਹੀਂ ਹੋਵੇਗੀ ਆਰ.ਸੀ.ਬੀ. ਦੀ ਜਿੱਤ ਦੀ ਪਰੇਡ |
View
303 ਜਲਦੀ ਨਿਪਟਾ ਲਓ ਬੈਂਕ ਦੇ ਕੰਮ, ਜੂਨ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ |
View
304 ਸਾਕਾ ਨੀਲਾ ਤਾਰਾ : 1 ਜੂਨ ਤੋਂ 6 ਜੂਨ ਤਕ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਵੇਰਵਾ |
View
305 ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਵੱਡਾ ਬਿਆਨ |
View
306 ਸਮਰਾਲਾ : ਰਿਸ਼ਤੇਦਾਰੀ ‘ਚ ਜਾ ਰਿਹਾ ਪਰਿਵਾਰ ਸੜਕ ਹਾਦਸੇ ਦਾ ਹੋਇਆ ਸ਼ਿਕਾਰ, 11 ਸਾਲ ਦੇ ਮਾਸੂਮ ਦੀ ਮੌਤ, 3 ਜ਼ਖਮੀ |
View
307 ਜੈਸਲਮੇਰ-ਜੈਪੁਰ 'ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ, ਵੇਖੋ ਮੌਸਮ ਦਾ ਹਾਲ |
View
308 ਜੈਸਲਮੇਰ-ਜੈਪੁਰ 'ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ, ਵੇਖੋ ਮੌਸਮ ਦਾ ਹਾਲ |
View
309 ਮੇਰੇ ਪਰਿਵਾਰ ਬਾਰੇ ਗਲਤ ਸ਼ਬਦਾਵਲੀ ਵਰਤੀ-ਅਮਨ ਅਰੋੜਾ
View
310 ਬ੍ਰਿਟੇਨ 'ਚ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 29 ਸਾਲ ਦੀ ਕੈਦ ਦੀ ਸਜ਼ਾ |
View
311 NEET ਪੇਪਰ ਲੀਕ ਮਾਮਲੇ ’ਚ CBI ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਕਾਬੂ |
View
312 ਧੂਰੀ ਨਗਰ ਨਿਗਮ ਚੋਣਾਂ ਦੌਰਾਨ ਰਵਨੀਤ ਬਿੱਟੂ ਨੇ ਪੋਲਿੰਗ ਬੂਥ 'ਤੇ ਗੁੰਡਾਗਰਦੀ ਕੀਤੀ |
View
313 ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਨੇ ਰਚਿਆ ਇਤਿਹਾਸ |
View
314 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ, ਗਾਇਕ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ |
View
315 ਕਾਨਪੁਰ ਵਿੱਚ ਪਿਉ-ਪੁੱਤ ਦਾ ਸੜਕ 'ਤੇ ਕਤ*ਲ |
View
316 ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਡੂੰਘੀ ਖੱਡ ਵਿੱਚ ਡਿੱਗੀ ਸਕਾਰਪੀਓ, 8 ਲੋਕਾਂ ਦੀ ਦਰਦਨਾਕ ਮੌ*ਤ |
View
317 ਉਤਰਾਖੰਡ ਦੇ 6 ਜ਼ਿਲ੍ਹਿਆਂ ਵਿੱਚ ਗਰਮੀ ਦਾ ਕਹਿਰ |
View
318 ਬਿਹਾਰ ਦੇ ਔਰੰਗਾਬਾਦ ਵਿੱਚ ਗਰਮੀ ਕਾਰਨ 8ਵੀਂ ਜਮਾਤ ਤੱਕ ਦੇ ਸਕੂਲ ਬੰਦ |
View
319 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ |
View
320 ਇਰਾਨ ਯੁੱਧ ਨੂੰ ਲੈ ਕੇ ਟਰੰਪ ਅਤੇ ਨੇਤਨਯਾਹੂ ਨੇ ਫੋਨ 'ਤੇ ਕੀਤੀ ਗੱਲਬਾਤ : ਅਮਰੀਕੀ ਮੀਡੀਆ
View
321 ਹਰਿਆਣਾ ਨੇ ਸਰਕਾਰੀ ਕਰਮਚਾਰੀਆਂ ਦੀ ਵਿਦੇਸ਼ ਯਾਤਰਾ 'ਤੇ ਲਗਾਈ ਪਾਬੰਦੀ |
View
322 ਬਿਹਾਰ ਵਿੱਚ 40 ਹਜ਼ਾਰ ਤੋਂ ਵੱਧ ਮੈਡੀਕਲ ਸਟੋਰਾਂ ਦੀ ਹੜਤਾਲ |
View
323 ਲੂ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਬੁਰਾ ਹਾਲ, 47 ਤੱਕ ਪਹੁੰਚਿਆ ਤਾਪਮਾਨ |
View
324 ਪੰਜਾਬ ਦੇ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸੁਨੀਲ ਜਾਖੜ
View
325 ਨਵੀਂ ਦਿੱਲੀ : ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਫਿਰ ਹੋਇਆ ਵਾਧਾ |
View
326 ਨਵੀਂ ਦਿੱਲੀ : ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਫਿਰ ਹੋਇਆ ਵਾਧਾ |
View
327 ਟਰੰਪ ਨੇ ਅਰਬ ਦੇਸ਼ਾਂ ਦੇ ਆਗੂਆਂ ਦੀ ਬੇਨਤੀ 'ਤੇ ਇਰਾਨ 'ਤੇ ਹਮਲਾ ਕਰਨ ਦੀ ਯੋਜਨਾ ਕੀਤੀ ਰੱਦ |
View
328 ਹਰਿਆਣਾ ਵਿਚ ਨੌਜਵਾਨ ਦਾ 20 ਤੋਂ ਵੱਧ ਗੋਲੀਆਂ ਮਾਰ ਕੇ ਕਤਲ |
View
329 ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲਾ: ਹਾਈਕੋਰਟ ਦੀ ਫਿਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ 6 ਸਾਬਕਾ ਅਧਿਕਾਰੀਆਂ ਖ਼ਿਲਾਫ਼ FIR ਦਰਜ |
View
330 ਪੰਜਾਬ ਵਿਜੀਲੈਂਸ ਰਿਸ਼ਵਤ ਕਾਂਡ ਵਿਚ ਸੀਬੀਆਈ ਦੀ ਦਰਜ ਐਫਆਈਆਰ ਆਈ ਸਾਹਮਣੇ |
View
331 NEET ਦੀ ਨਵੀਂ ਮਿਤੀ ਦਾ ਐਲਾਨ, 21 ਜੂਨ ਨੂੰ ਹੋਵੇਗੀ ਹੁਣ ਇਹ ਪ੍ਰੀਖਿਆ |
View
332 'ਨਿਊ ਚੰਡੀਗੜ੍ਹ ਸਵੀਟਸ ਮੈਨੂਫੈਕਚਰਿੰਗ ਯੂਨਿਟ' ਦੇ ਮਾਲਕ ਆਨੰਦ ਕੁਮਾਰ ਨੂੰ ਹੋਈ ਜੇਲ੍ਹ | The Aone Media ਸ਼ਬਦਾਂ ਦੀ ਤਾਕਤ
View
333 ਜਲੰਧਰ ਧਮਾਕੇ ਦਾ ਮੁੱਖ ਮੁਲਜ਼ਮ ਉੱਤਰ ਪ੍ਰਦੇਸ਼ ਦਾ ਅਨਿਲ ਸ਼ਰਮਾ ਗ੍ਰਿਫ਼ਤਾਰ | The Aone Media ਸ਼ਬਦਾਂ ਦੀ ਤਾਕਤ
View
334 ਪ੍ਰੋਸੈਸਡ ਭੋਜਨ ਦੀ ਵਰਤੋਂ ਨੇ 19 ਫ਼ੀ ਸਦੀ ਵਧਾਇਆ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ
View
335 PM ਨਰਿੰਦਰ ਮੋਦੀ ਨੇ 50% ਘਟਾਇਆ ਆਪਣਾ ਕਾਫਲਾ, ਪੈਟਰੋਲ ਡੀਜ਼ਲ ਸੰਕਟ ਵਿਚਕਾਰ ਕੀਤਾ ਵੱਡਾ ਬਦਲਾਅ |
View
336 ਪੰਜਾਬ ਵਿਚ ਫਿਰ ਵਧਣ ਲੱਗੀ ਗਰਮੀ, ਪਾਰਾ ਪਹੁੰਚਿਆ 43 ਡਿਗਰੀ |
View
337 ‘ਤੇਲ ਕੰਪਨੀਆਂ ਨੂੰ ਰੋਜ਼ਾਨਾ 1000 ਕਰੋੜ ਦਾ ਨੁਕਸਾਨ….’ PM ਮੋਦੀ ਦੀ ਅਪੀਲ ਮਗਰੋਂ ਪੈਟਰੋਲੀਅਮ ਮੰਤਰੀ ਦਾ ਬਿਆਨ |
View
338 ਅੰਮ੍ਰਿਤਸਰ ਏਅਰਪੋਰਟ ‘ਤੇ Soft Toy ‘ਚੋਂ 25 KG. ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ, ਕਸਟਮ ਵਿਭਾਗ ਨੇ ਯਾਤਰੀ ਨੂੰ ਕੀਤਾ ਗ੍ਰਿਫ਼ਤਾਰ |
View
339 ਮੰਤਰੀ ਸੰਜੀਵ ਅਰੋੜਾ ਦੇ ਘਰ ਮੁੜ ED ਦਾ ਛਾਪਾ, ਕਰੀਬ 20 ਗੱਡੀਆਂ ਨਾਲ ਪਹੁੰਚੇ ਈਡੀ ਦੇ ਅਧਿਕਾਰੀ |
View
340 ਪੰਜਾਬ ਵਿਚ ਅੱਜ ਤੋਂ ਮੁੜ ਲੋਕਾਂ ਨੂੰ ਸਤਾਏਗੀ, ਵਧੇਗਾ ਤਾਪਮਾਨ |
View
341 ਚੰਡੀਗੜ੍ਹ ’ਚ ਪੰਜ ਨਵੇਂ ਕਾਨੂੰਨ ਹੋਏ ਲਾਗੂ, ਫ਼ਾਇਰ ਸੇਫ਼ਟੀ ਐਨਓਸੀ ਦੀ ਮਿਆਦ ਪੰਜ ਸਾਲਾਂ ਲਈ ਹੋਵੇਗੀ |
View
342 ਆਪਰੇਸ਼ਨ ਸੰਧੂਰ ਦੀ ਪਹਿਲੀ ਵਰ੍ਹੇਗੰਢ ਅੱਜ, ਭਾਰਤੀ ਸੁਰੱਖਿਆ ਬਲਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਲਿਆ ਸੀ ਬਦਲਾ |
View
343 ਮੋਹਾਲੀ ਦੇ ਸੋਹਾਣਾ 'ਚ ਸ੍ਰੀ ਗੁਟਕਾ ਸਾਹਿਬ ਦੀ ਬੇ*ਅਦਬੀ, ਸੜਕ 'ਤੇ ਖਿਲਰੇ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ |
View
344 ਮੋਹਾਲੀ ਦੇ ਸੋਹਾਣਾ 'ਚ ਸ੍ਰੀ ਗੁਟਕਾ ਸਾਹਿਬ ਦੀ ਬੇ*ਅਦਬੀ, ਸੜਕ 'ਤੇ ਖਿਲਰੇ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ |
View
345 ਟਰੰਪ ਨੇ ਮੋਦੀ ਨੂੰ ‘ਇਤਿਹਾਸਕ ਅਤੇ ਨਿਰਣਾਇਕ' ਚੋਣ ਜਿੱਤ 'ਤੇ ਵਧਾਈ ਦਿਤੀ |
View
346 ਫ਼ਰੀਦਕੋਟ ਮਾਡਰਨ ਜੇਲ੍ਹ ਤੋਂ 5 ਮੋਬਾਈਲ ਫੋਨ ਬਰਾਮਦ, ਬੈਰਕਾਂ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ |
View
347 Punjab Weather Update: ਪੰਜਾਬ ਵਿੱਚ ਅੱਜ ਵੀ ਤੂਫ਼ਾਨ ਤੇ ਗੜੇਮਾਰੀ ਦੀ ਚੇਤਾਵਨੀ, ਕਈ ਥਾਈਂ ਸਵੇਰ ਤੋਂ ਚੱਲ ਰਹੀਆਂ ਤੇਜ਼ ਹਵਾਵਾਂ |
View
348 ਉੱਤਰ ਪ੍ਰਦੇਸ਼ ਦੇ ਗੋਂਡਾ ’ਚ 10 ਤੋਂ 12 ਮਈ ਤੱਕ ਹੋਣ ਵਾਲੇ ਰੈਂਕਿੰਗ ਟੂਰਨਾਮੈਂਟ ’ਤੇ ਬੋਲੀ ਵਿਨੇਸ਼ ਫੋਗਾਟ |
View
349 Health News: ਗਰਮੀਆਂ ਵਿੱਚ ਦਹੀਂ ਦਿੰਦਾ ਸਰੀਰ ਨੂੰ ਠੰਢਕ, ਇਸ ਤਰ੍ਹਾਂ ਖਾਣ ਨਾਲ ਮਿਲਦੇ ਹੋਰ ਵੀ ਫ਼ਾਇਦੇ |
View
350 ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਹਰੀ ਸਿੰਘ ਨਲਵਾ ਉੱਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ |
View
351 ਅੰਮ੍ਰਿਤਸਰ ਪੁਲਿਸ ਨੇ 6 ਕਿਲੋ ਹੈਰੋ*ਇਨ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਕਾਬੂ |
View
352 ਅੰਮ੍ਰਿਤਸਰ ਪੁਲਿਸ ਨੇ 6 ਕਿਲੋ ਹੈਰੋ*ਇਨ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਕਾਬੂ |
View
353 ਚਿੰਤਪੁਰਨੀ 'ਚ 150 ਫ਼ੁੱਟ ਡੂੱਘੀ ਖੱਡ 'ਚ ਡਿੱਗੀ ਕਾਰ, ਦੋ ਪੰਜਾਬੀਆਂ ਦੀ ਹੋਈ ਮੌ*ਤ |
View
354 CM ਮਾਨ ਅੱਜ ਕਰਨਗੇ ਪ੍ਰੈੱਸ ਕਾਨਫਰੰਸ, ਕੱਲ੍ਹ ਪੁੱਛੇ ਸਾਰੇ ਸਵਾਲਾਂ ਦਾ ਦੇਣਗੇ ਜਵਾਬ!
View
355 ਧਾਰਮਿਕ ਕਾਰਜਾਂ ਦੇ ਨਾਮ ’ਤੇ ਸੜਕਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ : ਸੁਪਰੀਮ ਕੋਰਟ
View
356 ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਅਤੇ ਉਸ ਦੇ ਕਰੀਬੀ ਕਿਰਸਾਨੂ ਸ਼ਾਰਦਾ ਦੇ ਘਰ ਚੱਲ ਰਹੀ ਈਡੀ ਦੀ ਰੇਡ ਹੋਈ ਖਤਮ |
View
357 ਪੰਜਾਬ ਯੂਨੀਵਰਸਿਟੀ ਤੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ |
View
358 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ 133ਵੇਂ ਐਪੀਸੋਡ ’ਚ ਪੌਣ ਊਰਜਾ ਦਾ ਕੀਤਾ ਜ਼ਿਕਰ |
View
359 45.2 ਡਿਗਰੀ ਤਾਪਮਾਨ ਨਾਲ ਤਪ ਰਿਹਾ ਪੰਜਾਬ, ਫਰੀਦਕੋਟ ਰਿਹਾ ਸਭ ਤੋਂ ਗਰਮ ਸ਼ਹਿਰ |
View
360 IPL 2026 : ਪੰਜਾਬ ਨੇ ਇਸ ਸੀਜ਼ਨ ਦਾ ਸੱਭ ਤੋਂ ਵੱਡਾ ਟੀਚਾ ਕੀਤਾ ਹਾਸਲ |
View
361 ਸੀਐਮ ਭਗਵੰਤ ਮਾਨ ਦਾ ਬਾਗੀ ਸਾਂਸਦਾਂ 'ਤੇ ਤੰਜ਼, ਬਾਗੀ ਸਾਂਸਦਾਂ ਦੀ ਅਦਰਕ, ਲਸਣ ਤੇ ਮਸਾਲਿਆਂ ਨਾਲ ਕੀਤੀ ਤੁਲਨਾ |
View
362 ‘ਲਾਰੈਂਸ ਆਫ਼ ਪੰਜਾਬ' ਦੇ ਖ਼ਿਲਾਫ਼ ਜੰਗ : ਕਿੰਨਾ ਸੱਚ, ਕਿੰਨਾ ਕੱਚ?
View
363 ਕੈਨੇਡਾ ਵਿਚ ਭੇਦਭਰੇ ਹਾਲਾਤ 'ਚ ਪੰਜਾਬਣ ਦੀ ਮੌ*ਤ, ਪਾਰਕ ਦੇ ਬੈਂਚ 'ਤੇ ਮਿਲੀ ਲਾ*ਸ਼ |
View
364 149 ਦਿਨਾਂ ਬਾਅਦ ਖੁੱਲ੍ਹੇ ਬਦਰੀਨਾਥ ਧਾਮ ਦੇ ਕਪਾਟ, -4 ਡਿਗਰੀ ਸੈਲਸੀਅਸ ਤਾਪਮਾਨ ਵਿੱਚ 7,000 ਸ਼ਰਧਾਲੂ ਕਰਨਗੇ ਦਰਸ਼ਨ !
View
365 ਸ਼੍ਰੋਮਣੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਮਾਨ ਦੀ ਤਲਾਸ਼ੀ ਲੈਣ ਦੇ ਦਿੱਤੇ ਆਦੇਸ਼ !
View
366 ਕੁਰੂਕਸ਼ੇਤਰ ਵਿੱਚ 3 ਸਾਲਾ ਬੱਚੀ ਨਾਲ ਮਾਪਿਆਂ ਨੇ ਕੀਤੀ ਖ਼ੁ*ਦਕੁਸ਼ੀ !
View
367 ਮਹਾਰਾਸ਼ਟਰ 45 ਡਿਗਰੀ ਨਾਲ ਸਭ ਤੋਂ ਗਰਮ, MP ਛੱਤੀਸਗੜ੍ਹ ਵਿੱਚ ਲੂ ਦੀ ਚੇਤਾਵਨੀ, ਪੜ੍ਹੋ ਦੇਸ਼ ਦਾ ਤਪਦੀ ਗਰਮੀ ਵਿਚ ਕੀ ਹੈ ਹਾਲ?
View
368 ਪੰਜਾਬ ਭਾਜਪਾ ਦੇ ਸਾਬਕਾ ਇੰਚਾਰਜ ਬਲਬੀਰ ਪੁੰਜ ਦਾ ਦਿੱਲੀ ਵਿੱਚ ਦਿ*ਹਾਂਤ !
View
369 ਅੱਜ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ, 18.25 ਲੱਖ ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ !
View
370 ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ, ਲੁਧਿਆਣਾ ਵਿਚ ਘਰ ਦੀ ਜਾਂਚ ਕਰ ਰਹੇ ਈਡੀ ਅਧਿਕਾਰੀ !
View
371 Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, ਪਾਰਾ ਪਹੁੰਚਿਆਂ 40 ਡਿਗਰੀ ਤੋਂ ਪਾਰ !
View
372 15 ਦਿਨ ਪਹਿਲਾਂ ਦੁਬਈ ਗਏ ਪੰਜਾਬੀ ਦੀ ਮੌਤ, ਲੁਧਿਆਣਾ ਦੇ ਪਿੰਡ ਢੋਲਣ ਨਾਲ ਸੀ ਸਬੰਧਿਤ !
View
373 41 ਡਿਗਰੀ ਤਾਪਮਾਨ ਨਾਲ ਤਪਣ ਲੱਗਿਆ ਰਾਜਸਥਾਨ, MP, UP ਤੇ ਗੁਜਰਾਤ ਵਿਚ ਵੀ 40 ਡਿਗਰੀ ਤਾਪਮਾਨ !
View
374 ਮੁਅੱਤਲ DIG ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ’ਚ CBI ਅਦਾਲਤ ਨੇ ਦੋ ਫੋਰੈਂਸਿਕ ਮਾਹਰਾਂ ਨੂੰ ਗਵਾਹ ਵਜੋਂ ਸ਼ਾਮਲ ਕਰਨ ਦੀ ਦਿੱਤੀ ਮਨਜ਼ੂਰੀ !
View
375 ਐਕਟ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਦੁਬਿਧਾ ਵਾਲਾ- ਐਡਵੋਕੇਟ ਧਾਮੀ !
View
376 ਮਥੁਰਾ ਦੇ ਵ੍ਰਿੰਦਾਵਨ ਕਿਸ਼ਤੀ ਹਾਦਸੇ ਵਿਚ ਹੁਣ ਤੱਕ 10 ਪੰਜਾਬੀਆਂ ਦੀ ਮੌਤ, ਬਚਾਅ ਕਾਰਜ ਜਾਰੀ !
View
377 ਹੌਲੀ ਗੇਂਦਬਾਜ਼ੀ ਕਰਨ ਦੇ ਦੋਸ਼ 'ਚ ਸ਼ੁਭਮਨ ਗਿੱਲ ਨੂੰ ਲੱਗਾ 12 ਲੱਖ ਦਾ ਜੁਰਮਾਨਾ !
View
378 ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਲਿਜਾਇਆ ਗਿਆ ਬਠਿੰਡਾ ਜੇਲ੍ਹ, ਸੁਰੱਖਿਆ ਕਾਰਨਾਂ ਕਰਕੇ ਬਦਲੀ ਗਈ ਜੇਲ੍ਹ !
View
379 ਯਮੁਨਾਨਗਰ ਵਿੱਚ ਸਿਲੰਡਰ ਫਟਣ ਨਾਲ ਬੱਚਿਆਂ ਸਮੇਤ 10 ਲੋਕ ਝੁਲਸੇ !
View
380 ਉਤਰਾਖੰਡ ਵਿਚ ਕੜਾਕੇ ਦੀ ਠੰਢ, ਪਹਾੜੀ ਖੇਤਰਾਂ ਵਿਚ ਪੈ ਰਹੀ ਬਰਫ਼ਬਾਰੀ !
View
381 ਉਤਰਾਖੰਡ ਵਿਚ ਕੜਾਕੇ ਦੀ ਠੰਢ, ਪਹਾੜੀ ਖੇਤਰਾਂ ਵਿਚ ਪੈ ਰਹੀ ਬਰਫ਼ਬਾਰੀ !
View
382 ਉਤਰਾਖੰਡ ਵਿਚ ਕੜਾਕੇ ਦੀ ਠੰਢ, ਪਹਾੜੀ ਖੇਤਰਾਂ ਵਿਚ ਪੈ ਰਹੀ ਬਰਫ਼ਬਾਰੀ !
View
383 ਕੈਨੇਡਾ ਨੇ ‘ਸ਼ਰਨਾਰਥੀ ਸਿਸਟਮ' ਨੂੰ ਸਖ਼ਤ ਕਰਨ ਲਈ ਨਵਾਂ ਐਕਟ ਕੀਤਾ ਲਾਗੂ
View
384 ਯੂਪੀ ਵਿੱਚ ਤੂਫਾਨ ਅਤੇ ਮੀਂਹ ਨਾਲ 12 ਮੌਤਾਂ, ਕਾਨਪੁਰ ਵਿੱਚ 200 ਦਰੱਖਤ ਅਤੇ ਖੰਭੇ ਉਖੜ ਗਏ
View
385 ਗੁਰਦੁਆਰਾ ਅੰਬ ਸਾਹਿਬ ਜ਼ਮੀਨ ਮਾਮਲਾ: ਐਸਜੀਪੀਸੀ ਦੀ ਵੱਡੀ ਕਾਰਵਾਈ, ਦੋ ਹੋਰ ਉੱਚ ਅਧਿਕਾਰੀ ਕੀਤੇ ਸਸਪੈਂਡ !
View
386 ਕੈਨੇਡਾ ਦੇ ਸਰੀ ਵਿਚ ਗੁਰਦੁਆਰਾ ਸਾਹਿਬ 'ਚ ਹਿੰਸਕ ਝੜਪ, ਗੁਰਦੁਆਰੇ ਦੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਹੋਇਆ ਹੰਗਾਮਾ
View
387 ਰੂਸੀ ਫੌਜੀ ਜਹਾਜ਼ ਕਰੀਮੀਆ ਵਿਚ ਹਾਦਸਾਗ੍ਰਸਤ, ਹਾਦਸੇ ਵਿਚ 29 ਲੋਕਾਂ ਦੀ ਮੌਤ
View
388 ''ਹੁਣ ਵਿਦਿਆਰਥੀ ਸਕੂਲ 'ਚ 2 ਦਿਨ ਗ਼ੈਰ-ਹਾਜ਼ਰ ਰਹੇਗਾ ਤਾਂ ਮਾਪਿਆਂ ਤੋਂ ਪੁੱਛਗਿੱਛ ਹੋਵੇਗੀ''-CM ਭਗਵੰਤ ਮਾਨ
View
389 ਪਾਕਿਸਤਾਨ ਸਰਕਾਰ ਨੇ ਲਾਇਆ ਸਮਾਰਟ ਲਾਕਡਾਊਨ, ਸਕੂਲਾਂ ਦੀ ਪੜ੍ਹਾਈ ਕੀਤੀ ਆਨਲਾਈਨ
View
390 70 ਹਜ਼ਾਰ ਕਰੋੜ ਰੁਪਏ ਦੇ ‘ਪੇਟ ਪੂਜਾ GST’ ਘੁਟਾਲੇ ਦਾ ਸੇਕ ਪੰਜਾਬ ਨੂੰ ਵੀ ਲੱਗਿਆ
View
391 ਅਮਰੀਕਾ ਵਿਚ ਹਰਿਆਣਾ ਦੇ ਨੌਜਵਾਨ ਦਾ ਕਤਲ, ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
View
392 ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਗ੍ਰਿਫ਼ਤਾਰ
View
393 ਨੈਨੀਤਾਲ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਇਕ ਸਵਾਰੀ ਦੀ ਹੋਈ ਮੌ*ਤ !
View
394 ਇਰਾਨ-ਇਜ਼ਰਾਈਲ ਜੰਗ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ
View
395 ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਨੂੰ ਲੈ ਕੇ MP ਅੰਮ੍ਰਿਤਪਾਲ ਸਿੰਘ ਨੂੰ ਝਟਕਾ
View
396 ਕੈਨੇਡਾ ’ਚ ਅੱਤਵਾਦੀ ਸੰਗਠਨਾਂ ਦੇ ਝੰਡਿਆਂ ਅਤੇ ਪ੍ਰਤੀਕਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ
View
397 ਪੰਜਾਬ ਵਿਚ ਤੇਲ ਹੋਇਆ ਮਹਿੰਗਾ, ਨਿੱਜੀ ਤੇਲ ਕੰਪਨੀ ਨਾਇਰਾ ਨੇ ਪੰਜਾਬ ’ਚ ਵਧਾਈਆਂ ਤੇਲ ਕੀਮਤਾਂ
View
398 ‘ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫ਼ਤਾਰ
View
399 ਕੋਟਕ ਮਹਿੰਦਰਾ ਬੈਂਕ ਨੇ ਪੰਚਕੂਲਾ ਨਗਰ ਨਿਗਮ ਨਾਲ ਕੀਤੀ 160 ਕਰੋੜ ਰੁਪਏ ਦੀ ਧੋਖਾਧੜੀ !
View
400 ਧੁਰੰਧਰ 2 ਨੇ ਦੁਨੀਆ ਭਰ ਵਿਚ ਕਮਾਏ 500 ਕਰੋੜ, ਤੀਜੇ ਦਿਨ ਇਕੱਠੇ ਕੀਤੇ 113 ਕਰੋੜ ਰੁਪਏ
View
401 ਟਰੰਪ ਨੇ ਇਰਾਨ ਨੂੰ ਮੁੜ ਦਿੱਤੀ ਧਮਕੀ, 48 ਘੰਟਿਆਂ 'ਚ ਹੋਰਮੁਜ਼ ਸਟ੍ਰੇਟ ਖੋਲ੍ਹਣ ਲਈ ਕਿਹਾ
View
402 ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨੂੰ ਲੈ ਕੇ ਮੰਤਰੀ ਦਾ ਅਸਤੀਫ਼ ਲਿਆ ਹੈ ਤੇ ਨਿਰਪੱਖ ਜਾਂਚ ਹੋਵੇਗੀ : CM ਭਗਵੰਤ ਮਾਨ
View
403 ਦੱਖਣੀ ਕੋਰੀਆ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱ*ਗ! @theaonemediasdt
View
404 ਵਿਵਾਦਿਤ ਵੀਡੀਓ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਲਿਆ ਅਸਤੀਫ਼ਾ
View
405 28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਹੋਣਗੇ ਸ਼ੁਰੂ : ਮੁੱਖ ਮੰਤਰੀ ਭਗਵੰਤ ਮਾਨ
View
406 Delhi Weather Update: ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਅਤੇ ਠੰਢੀਆਂ ਹਵਾਵਾਂ ਨੇ ਵਧਾਈ ਠੰਢ ! @theaonemediasdt
View
407 ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਇਰਾਨ ਨੇ ਕੀਤਾ ਹਮਲਾ
View
408 ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਇਰਾਨ ਨੇ ਕੀਤਾ ਹਮਲਾ
View
409 ਭਾਰੀ ਬਰਫ਼ਬਾਰੀ ਕਾਰਨ ਸਿੰਥਨ ਟਾਪ 'ਤੇ ਵਾਹਨ ਫਸਣ ਤੋਂ ਬਾਅਦ 220 ਯਾਤਰੀਆਂ ਨੂੰ ਬਚਾਇਆ ਗਿਆ
View
410 ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ, ਛੋਟੇ ਸਿੱਧੂ ਨਾਲ ਕੀਤੀ ਮੁਲਾਕਾਤ !
View
411 IDFC ਬੈਂਕ ਘੁਟਾਲਾ ਮਾਮਲੇ ਸਾਵਨ ਜਵੈਲਰਜ਼ ਦਾ ਮਾਲਕ ਰਾਜਨ ਕਟੋਡੀਆ ਗ੍ਰਿਫ਼ਤਾਰ
View
412 CBI ਅਦਾਲਤ ਨੇ ਮੁਅੱਤਲ DIG ਭੁੱਲਰ ਖ਼ਿਲਾਫ਼ ਲਿਆ ਸਖ਼ਤ ਐਕਸ਼ਨ
View
413 ਭਾਰਤ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ
View
414 ਪੰਜਾਬ-ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਵਾਧਾ
View
415 ਈਰਾਨ ਯੁੱਧ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ
View
416 ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਮਿਲੀ ਪੱਕੀ ਜ਼ਮਾਨਤ
View
417 Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਸ ਦਿਨ ਪਵੇਗਾ ਭਾਰੀ ਮੀਂਹ
View
418 ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ, ਪੁੰਛ 'ਚ 2 ਅਤਿਵਾਦੀ ਕੀਤੇ ਢੇਰ
View
419 Pahalgam TerroR Attack: ਸੈਲਾਨੀਆਂ ਦੀ ਸੁਰੱਖਿਆ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ !
View
420 ’48 ਘੰਟਿਆਂ ‘ਚ ਭਾਰਤ ਛੱਡਣ ਪਾਕਿਸਤਾਨੀ…’ ਪਹਿਲਗਾਮ ਹਮਲੇ ਦੇ ਜਵਾਬ ‘ਚ ਮੋਦੀ ਸਰਕਾਰ ਦੀ ਕਾਰਵਾਈ !
View
421 Weather News: 42 ਡਿਗਰੀ ਨੇੜੇ ਪਹੁੰਚਿਆ ਪੰਜਾਬ ਵਿੱਚ ਤਾਪਮਾਨ, 17 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਯੈਲੋ ਅਲਰਟ
View
422 Himachal Snowfall News: ਹਿਮਾਚਲ ਪ੍ਰਦੇਸ਼ ਵਿਚ ਭਾਰੀ ਤੇ ਬਰਫ਼ਬਾਰੀ ਦਾ ਕਹਿਰ, 600 ਸੜਕਾਂ, 2300 ਬਿਜਲੀ ਟਰਾਂਸਫ਼ਾਰਮਰ ਬੰਦ
View
423 Donald Trump News : ਟਰੰਪ ਨੇ ਅਮਰੀਕਾ ਅਤੇ ਭਾਰਤ ਦੇ ਮੌਜੂਦਾ ਟੈਰਿਫ਼ ਢਾਂਚੇ 'ਤੇ ਅਪਣੇ ਰੁਖ਼ ਨੂੰ ਦੁਹਰਾਇਆ
View
424 Trade War: ਟਰੰਪ ਨੇ ਅਮਰੀਕਾ ’ਚ ਸਟੀਲ, ਐਲੂਮੀਨੀਅਮ ਦੀ ਦਰਾਮਦ ’ਤੇ 25 ਫ਼ੀ ਸਦੀ ਟੈਰਿਫ਼ ਦਾ ਕੀਤਾ ਐਲਾਨ
View
425 31 ਜਨਵਰੀ ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ , ਵਿੱਤ ਮੰਤਰੀ 1 ਫ਼ਰਵਰੀ ਨੂੰ ਪੇਸ਼ ਕਰਨਗੇ ਕੇਂਦਰੀ ਬਜਟ !
View
426 Pakistan News: ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਨੂੰ 14 ਸਾਲ ਦੀ ਕੈਦ
View
427 CM ਮਾਨ ਅੱਜ ‘ਹੋਟਲ ਰਨਬਾਸ ਦਿ ਪੈਲੇਸ’ ਦਾ ਕਰਨਗੇ ਉਦਘਾਟਨ, ਡੈਸਟੀਨੇਸ਼ਨ ਵੈਡਿੰਗ ਨੂੰ ਮਿਲੇਗਾ ਉਤਸ਼ਾਹ !
View
428 ਪੰਜਾਬ ’ਚ ਸਿਹਤ ਸਹੂਲਤਾਂ ਦਾ ਹੋਇਆ ਕਾਇਆਕਲਪ, ਸਰਕਾਰੀ ਹਸਪਤਾਲ ਬਣ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਦਾ ਵਿਕਲਪ
View
429 ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹੋਇਆ ਰੱਦ
View
430 Punjab News: ਕੇਂਦਰ ਸਰਕਾਰ ਨੇ UT ਸਲਾਹਕਾਰ ਦਾ ਅਹੁਦਾ ਖ਼ਤਮ ਕਰ ਕੇ ਪੰਜਾਬ ਨਾਲ ਧੋਖਾ ਕੀਤਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
View
431 HMPV Virus News: ਚੀਨ ਤੋਂ ਬਾਅਦ ਹੁਣ ਭਾਰਤ 'ਚ ਵੀ ਆਇਆ HMPV ਵਾਇਰਸ , ਬੈਂਗਲੁਰੂ 'ਚ ਦੋ ਮਾਮਲੇ ਆਏ ਸਾਹਮਣੇ
View
432 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਮੋਦੀ ਨੇ ਕਿਹਾ- ਤੁਸੀਂ ਲੋਕਾਂ ਦੇ ਦਿਲ ਜਿੱਤਦੇ ਹੋ
View
433 ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ !
View
434 Punjab Bandh: ਕਿਸਾਨਾਂ ਨੇ ਕਈ ਥਾਵਾਂ 'ਤੇ ਕੀਤੀਆਂ ਸੜਕਾਂ ਜਾਮ, ਆਵਾਜਾਈ ਹੋਈ ਠੱਪ !
View
435 DR Manmohan Singh: ਮਰਹੂਮ PM ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ
View
436 Petrol Diesel Price Hike: ਸਾਲ ਖ਼ਤਮ ਹੋਣ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਇਨ੍ਹਾਂ ਸ਼ਹਿਰਾਂ 'ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
View
437 Safar-E-Shahadat: ਸਰਹੰਦ ਦੀ ਕੰਧ
View
438 CM Bhagwant Mann: ਕਿਸਾਨੀ ਅੰਦੋਲਨ 'ਤੇ CM ਮਾਨ ਦਾ ਬਿਆਨ, ਕਿਹਾ- ’ਕੇਂਦਰ ਸਰਕਾਰ ਛੱਡੇ ਆਪਣੀ ਜ਼ਿੱਦ’
View
439 ਸਫ਼ਰ-ਏ-ਸ਼ਹਾਦਤ -ਜ਼ੁਲਮ ਦੀ ਇੰਤਹਾ ਸਾਕਾ ਸਰਹਿੰਦ !
View
440 ਔਰਤਾਂ ਨੂੰ ਮਿਲਣਗੇ 2100 ਰੁਪਏ, ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ : ਕੇਜਰੀਵਾਲ
View
441 Safar-e-Shahadat: ਛੋਟੇ ਛੋਟੇ ਬਾਲਾਂ ਨੇ ਦੇਖੋ ਕਿੰਨਾ ਸਬਰ ਦਿਖਾਇਆ ਸੀ
View
442 New Delhi: ‘ਧਰਮ ਸੰਸਦ’ ਵਿਰੁਧ ਅਪੀਲ ’ਤੇ ਤੁਰਤ ਸੁਣਵਾਈ ਲਈ ਸੁਪਰੀਮ ਕੋਰਟ ਨੇ ਅਪੀਲਕਰਤਾਵਾਂ ਨੂੰ ਈ-ਮੇਲ ਭੇਜਣ ਲਈ ਕਿਹਾ
View
443 New Delhi News: ਸ਼ੋਸ਼ਲ ਮੀਡੀਆ ਤੋਂ ਬਚਣ ਜੱਜ, ਸੰਤਾਂ ਵਾਂਗ ਰਹਿਣਾ ਚਾਹੀਦਾ ਹੈ : ਸੁਪਰੀਮ ਕੋਰਟ
View
444 ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ
View
445 ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਹੋਇਆ ਵਾਧਾ, ਇਸ ਸਾਲ ਸਰਹੱਦ 'ਤੇ ਫੜੇ ਗਏ 40 ਹਜ਼ਾਰ ਤੋਂ ਵੱਧ ਭਾਰਤੀ !
View
446 New Delhi: ਅਡਾਨੀ ਮੁੱਦੇ 'ਤੇ ਜੇਪੀਸੀ ਦੀ ਮੰਗ ਨੂੰ ਲੈ ਕੇ ਰਾਜ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ !
View
447 New Delhi: ਬਿਹਤਰ ਬੁਨਿਆਦੀ ਢਾਂਚਾ ਸੁਪਨਿਆਂ ਨੂੰ ਜੋੜਨ ਅਤੇ ਤਰੱਕੀ ਨੂੰ ਤੇਜ਼ ਕਰਨ ਬਾਰੇ ਹੈ: ਪ੍ਰਧਾਨ ਮੰਤਰੀ ਮੋਦੀ
View
448 ਰਾਜਪਾਲ ਪੰਜਾਬ ਨੇ ਮਨੀਸ਼ ਮੀਡੀਆ ਦੀ 62ਵੀਂ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ
View
449 Giddarbaha News : ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਉਤੇ ਕੱਸਿਆ ਤੰਜ, ਕਿਹਾ -ਜਿੰਨੀ ਦੌਲਤ ਵੜਿੰਗ ਕੋਲ ਹੈ, ਹਰ ਗ਼ਰੀਬ ਕੋਲ ਹੋਵੇ !
View
450 ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ !
View
451 Canada News: ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਕੈਨੇਡਾ ਪਹੁੰਚਣ ਤੋਂ ਬਾਅਦ ਹੁਣ ਵਿਦਿਆਰਥੀ ਨਹੀਂ ਬਦਲ ਸਕਣਗੇ ਕਾਲਜ !
View
452 Punjab Election: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ !
View
453 Supreme Court: ਭਾਰਤ ਮਾਲਾ ਪ੍ਰਾਜੈਕਟ: ਸੁਪਰੀਮ ਕੋਰਟ ਨੇ ਮੋਗਾ ਵਿਚ ਜ਼ਮੀਨ ਐਕੁਆਇਰ ਕਰਨ ਉਤੇ ਲਗਾਈ ਰੋਕ !
View
454 Punjab News: ਪੰਜਾਬ ਨੇ ਝੋਨੇ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ !
View
455 Delhi News : ਹਰਿਆਣਾ ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦੇ ਰਹੀ ਵਿੱਤੀ ਮਦਦ,ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 67 ਫੀਸਦ ਘਟੀਆਂ !
View
456 Britain News: ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਔਰਤ ਅਤੇ 2 ਬੱਚਿਆਂ ਦੀ ਹੱਤਿਆ ਦੀ ਕੋਸ਼ਿਸ਼ ਦੇ ਲੱਗੇ ਆਰੋਪ !
View
457 Punjab News: ਅੱਜ ਤੋਂ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ !
View
458 Punjab Weather Update : ਕਦੇ ਗਰਮੀ ਕਦੇ ਠੰਢ, ਪੰਜਾਬ ਦੇ ਤਾਪਮਾਨ ਦਾ ਨਹੀਂ ਲੱਗ ਰਿਹਾ ਪਤਾ, AQI 300 ਤੋਂ ਹੋਇਆ ਪਾਰ !
View
459 Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਲਿਆਈ ਰੰਗ, ਰਾਜਪਾਲ ਨੇ ਕੱਚੀਆਂ ਕਲੋਨੀਆਂ ਦੀ NOC ਸਬੰਧੀ ਬਣਾਏ ਕਾਨੂੰਨ ਨੂੰ ਦਿੱਤੀ ਮਨਜ਼ੂਰੀ !
View
460 Punjab News: ਅੱਤਵਾਦੀ ਰਿੰਦਾ ਅਤੇ ਲੰਡਾ ਦੇ ਗੁੰਡਿਆਂ ਖਿਲਾਫ NIA ਦੀ ਚਾਰਜਸ਼ੀਟ, ਬੱਬਰ ਖਾਲਸਾ ਨਾਲ ਸਬੰਧ ਸਾਹਮਣੇ ਆਏ !
View
461 Delhi News: ਦਿੱਲੀ ਦੀ ਜਾਮੀਆ ਯੂਨੀਵਰਸਿਟੀ 'ਚ ਦੀਵਾਲੀ ਦੇ ਜਸ਼ਨ ਦੌਰਾਨ ਦੋ ਗੁੱਟਾਂ 'ਚ ਝੜਪ !
View
462 ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ, CM ਮਾਨ ਨੇ ਬੇਅਦਬੀ ਮਾਮਲਿਆਂ ‘ਚ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ !
View
463 ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕ ਰਹੀ ਪੰਜਾਬ ਸਰਕਾਰ !
View
464 Salman Khan News: 'ਬਾਬਾ ਸਿੱਦੀਕੀ ਤੋਂ ਵੀ ਮਾੜਾ ਹੋਵੇਗਾ ਹਾਲ', ਸਲਮਾਨ ਨੂੰ ਫਿਰ ਦਿੱਤੀ ਧਮਕੀ, ਜ਼ਿੰਦਾ ਰਹਿਣ ਲਈ ਮੰਗੀ ਕਰੋੜਾਂ ਦੀ ਫਿਰੌਤੀ !
View
465 Punjab Holidays : ਪੰਜਾਬ ਭਰ 'ਚ ਭਲਕੇ ਰਹੇਗੀ ਛੁੱਟੀ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ !
View
466 ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ !
View
467 Punjab Weather Update : ਪੰਜਾਬ-ਚੰਡੀਗੜ੍ਹ 'ਚ ਸਵੇਰ ਸ਼ਾਮ ਹੋਣ ਲੱਗੀ ਠੰਢ, ਤਾਪਮਾਨ 'ਚ 0.3 ਡਿਗਰੀ ਦੀ ਆਈ ਗਿਰਾਵਟ !
View
468 Pakistan News: ਡਿਫ਼ਥੀਰੀਆ ਕਾਰਨ ਪਾਕਿਸਤਾਨ ’ਚ 100 ਤੋਂ ਵੱਧ ਬੱਚਿਆਂ ਦੀ ਮੌ*ਤ !
View
469 ਭਗਵੰਤ ਸਿੰਘ ਮਾਨ ਸਰਕਾਰ ਨੇ ਆਜ਼ਾਦੀ ਮਗਰੋਂ ਪਹਿਲੀ ਵਾਰੀ ਸ਼ੁਰੂ ਕੀਤੀ ਪੰਜਾਬ ’ਚ ਨਹਿਰ ਦੀ ਉਸਾਰੀ !
View
470 National Scheduled Castes Commission: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਚਾਰ ਸਾਲਾਂ ’ਚ 47,000 ਤੋਂ ਵੱਧ ਸ਼ਿਕਾਇਤਾਂ ਮਿਲੀਆਂ !
View
471 Farmer News: ਪੰਜਾਬ 'ਚ ਅੱਜ ਰੇਲ ਤੇ ਸੜਕ ਮਾਰਗ ਜਾਮ ਕਰਨਗੇ ਕਿਸਾਨ !
View
472 America News: ਅਮਰੀਕਾ ਵਿੱਚ ਭਾਰਤੀਆਂ ਦੇ ਲਈ ਸਪੈਸ਼ਲ ਵੀਜ਼ਾ, ਇਸ ਸਾਲ 25 ਹਜ਼ਾਰ ਨੂੰ ਮਿਲੇਗਾ
View
473 Inside Fact News: A day in the Newsroom office
View
474 London News : ਦੀਵਾਲੀ ਤੱਕ ਭਾਰਤ-ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤੇ ਦੀ ਉਮੀਦ
View
475 PM Narendra Modi: PM ਨਰਿੰਦਰ ਮੋਦੀ ਨੇ ਸ਼ੁਰੂ ਕੀਤੀ 'ਹਰ ਘਰ ਤਿਰੰਗਾ ਮੁਹਿੰਮ', ‘ਐਕਸ’ ’ਤੇ DP ਬਦਲ ਕੇ ਲੋਕਾਂ ਨੂੰ ਕੀਤੀ ਇਹ ਅਪੀਲ !
View
476 ਪੰਜਾਬ ਸਰਕਾਰ ਦਿੱਲੀ ਏਅਰਪੋਰਟ ‘ਤੇ ਖੋਲ੍ਹੇਗੀ ਸੈਂਟਰ, ਪੰਜਾਬੀ ਤੇ NRI ਲੋਕਾਂ ਨੂੰ ਮਿਲੇਗੀ ਮਦਦ !
View
477 ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਉਭਾਰਿਆ। ਉਨ੍ਹਾਂ ਜਿੱਥੇ ਕਿਸਾਨਾਂ ਤੇ ਮਜ਼ਦੁਰਾਂ ਦੇ ਮੁੱਦਿਆ ਨੂੰ ਉਠਾਇਆ ਉਥੇ ਹੀ ਪੰਜਾਬ ਨੂੰ ਲੋੜੀਂਦੇ ਲੋੜਾਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ।
View
478 School Education: ਸਕੂਲ ਨਾ ਜਾਣ ਵਾਲੇ 3160 ਬੱਚਿਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ !
View
479 ਬੋਲ ਪੰਜਾਬ ਦੇ-2024" ਪ੍ਰੋਗਰਾਮ 28 ਫ਼ਰਵਰੀ ਨੂੰ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕਰਨਗੇ ਉਦਘਾਟਨ
View
480 ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਜਿੱਤੇ ਪੰਜ ਤਮਗ਼ੇ
View
481 ਕੇਂਦਰ ਨੇ 31,000 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ (ਸੀ.ਸੀ.ਐਲ.) 'ਤੇ 6,100 ਕਰੋੜ ਰੁਪਏ ਦੀ ਰਾਹਤ ਵੀ ਨਹੀਂ ਦਿੱਤੀ ਹੈ।
View
482 ਦਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
View
483 ਵੱਡੀ ਖ਼ਬਰ: ਰਾਜਾ ਵੜਿੰਗ ਨੂੰ ਹਾਊਸ 'ਚੋਂ ਕੱਢਿਆ ਬਾਹਰ
View
484 Mark Zuckerberg News: ਕਰੀਬ 10 ਕਰੋੜ ਡਾਲਰ (8,29,03,05,000 ਰੁਪਏ) ਦਾ ਹੋਇਆ ਨੁਕਸਾਨ
View
485 ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ 'ਚ ਉਹੀ ਗਾਰੰਟੀ ਦੇਵੇਗੀ, ਜਿਸ ਨੂੰ ਅਸੀਂ ਪੂਰਾ ਕਰ ਸਕਾਂਗੇ
View